ਭਗੌਡ਼ਾ ਗ੍ਰਿਫ਼ਤਾਰ

Thursday, Jul 26, 2018 - 04:43 AM (IST)

ਭਗੌਡ਼ਾ ਗ੍ਰਿਫ਼ਤਾਰ

ਫ਼ਰੀਦਕੋਟ,   (ਰਾਜਨ)-  ਮੁਕੱਦਮਾ ਨੰਬਰ 73, ਜੋ ਸਥਾਨਕ ਥਾਣਾ ਸਦਰ ਵਿਖੇ ਅਧੀਨ ਧਾਰਾ 22/61/85 ਤਹਿਤ ਗੁਰਦੀਪ ਸਿੰਘ ਉਰਫ਼ ਬਿੱਟੂ ਵਾਸੀ ਪਿੰਡ ਹੱਸਣ ਭੱਟੀ ਖਿਲਾਫ ਦਰਜ ਕੀਤਾ ਗਿਆ ਅਤੇ ਇਸ ਕਥਿਤ ਦੋਸ਼ੀ ਨੂੰ ਮਾਣਯੋਗ ਸਪੈਸ਼ਲ ਕੋਰਟ ਵੱਲੋਂ ਬੀਤੀ 19 ਅਪ੍ਰੈਲ, 2018 ਨੂੰ ਭਗੌਡ਼ਾ ਕਰਾਰ ਦਿੱਤਾ ਗਿਆ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਕੀਤੀ ਗਈ ਅਤੇ ਇਸ ਵਿਰੁੱਧ ਅਗਲੀ ਕਾਰਵਾਈ ਜਾਰੀ ਹੈ।


Related News