ਵੀਡੀਓ ''ਚ ਦੇਖੋ ਮੋਦੀ ਵਲੋਂ ਸ਼ੁਰੂ ਕੀਤੀ ''ਸਵੱਛ ਮੁਹਿੰਮ'' ਦੀ ਇਕ ਸਾਲ ਬਾਅਦ ਦੀ ਸੱਚਾਈ

10/02/2015 4:53:25 PM

ਜਲੰਧਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇੱਕ ਸਾਲ ਪਹਿਲਾਂ ਹੱਥਾਂ ''ਚ ਝਾੜੂ ਫੜ੍ਹ ਇੱਕ ਮੁਹਿੰਮ ਚਲਾਈ ਗਈ ਸੀ, ਜਿਸਦਾ ਨਾਂ ਰੱਖਿਆ ਗਿਆ ''ਸਵੱਛ ਭਾਰਤ'' । ਜਦੋਂ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਜਾਪਦਾ ਸੀ ਕਿ ਕੁਝ ਹੀ ਦਿਨਾਂ ''ਚ ਦੇਸ਼ ਦੀ ਕਾਇਆ ਕਲਪ ਹੋ ਜਾਵੇਗੀ  ਪਰ ਇਸ ਮੁਹਿੰਮ ਦੀ ਹਕੀਕਤ ਕੁਝ ਹੋਰ ਹੀ ਹੈ। 
ਅਸੀਂ ਗੱਲ ਕਰ ਜਾ ਰਹੇ ਹਾਂ ਜਲੰਧਰ ਦੇ ਨਜ਼ਦੀਕੀ ਪਿੰਡ ਸਰਾਏ ਖਾਸ ਦੀ। ਇੱਥੇ ਜਗ੍ਹਾ-ਜਗ੍ਹਾਂ ''ਤੇ ਪਏ ਕੂੜੇ ਦੇ ਢੇਰ, ਸੜਕਾਂ ''ਤੇ ਖੜਾ ਗੰਦਾ ਪਾਣੀ, ਨਾਲੀਆਂ ਦੀ ਬੁਰੀ ਹਾਲਤ ਸਵੱਛ ਭਾਰਤ ਮੁਹਿੰਮ ਦੀ ਸੱਚਾਈ ਬਿਆਨ ਕਰਦਾ ਹੈ। ਤੁਸੀ ਆਪ ਪਿੰਡ ਵਾਸੀਆਂ ਦੇ ਮੂੰਹੋਂ ਹੀ ਸੁਣ ਲਓ ਮੋਦੀ ਦੀ ''ਸਵੱਛ ਭਾਰਤ'' ਮੁਹਿੰਮ ਦੀ ਸੱਚਾਈ। 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Babita Marhas

News Editor

Related News