ਪੰਜਾਬ-ਹਿਮਾਚਲ ਸਰਹੱਦ ''ਤੇ ਚੱਕੀ ਪੁਲ ਨੇੜੇ ਦਿਖੇ ਸ਼ੱਕੀ, ਸਰਚ ਮੁਹਿੰੰਮ ਜਾਰੀ

12/02/2016 5:44:14 PM

ਪਠਾਨਕੋਟ : ਪੰਜਾਬ-ਹਿਮਾਚਲ ਸਰਹੱਦ ''ਤੇ ਚੱਕੀ ਪੁਲ ਨੇੜੇ ਸ਼ੁੱਕਰਵਾਰ ਨੂੰ ਸ਼ੱਕੀ ਵਿਅਕਤੀ ਦੇਖੇ ਗਏ। ਜਾਣਕਾਰੀ ਮੁਤਾਬਕ ਚੱਕੀ ਪੁਲ ਦੀਆਂ ਪਹਾੜੀਆਂ ''ਤੇ ਲੋਕਾਂ ਨੇ ਇਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਦੇਖਿਆ, ਜਿਸ ਤੋਂ ਬਾਅਦ ਪੁਲਸ ਵਲੋਂ ਸਰਚ ਮੁਹਿੰਮ ਚਲਾਈ ਜਾ ਰਹੀ ਹੈ। 

Babita Marhas

News Editor

Related News