ਕੈਪਟਨ ਦੀ ਯਾਰੀ ਖਾਲਿਸਤਾਨੀਆਂ ਨਾਲ : ਸੁਖਬੀਰ (ਵੀਡੀਓ)

06/29/2016 7:20:14 PM

ਮੋਗਾ : ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਆਗੂਆਂ ਨੂੰ ਖਾਲਿਸਤਾਨੀ ਕਹਿਣ ''ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਪ ਮੁੱਖ ਮੰਤਰੀ ਸੁਖਬੀਰ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸੰਬੰਧ ਖਾਲਿਸਤਾਨੀਆਂ ਨਾਲ ਹਨ ਜਿਸ ਕਰਕੇ ਉਨ੍ਹਾਂ ਨੂੰ ਡਿਕਸੀ ਗੁਰਦੁਆਰੇ ਵਿਚ ਵੀ ਸਨਮਾਣਤ ਕੀਤਾ ਗਿਆ ਸੀ।
ਕਸਬਾ ਅਜੀਤਵਾਲ ਵਿਚ ਹੋਏ ਸੰਗਤ ਦਰਸ਼ਨ ਦੌਰਾਨ ਸੁਖਬੀਰ ਨੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ।


Gurminder Singh

Content Editor

Related News