ਘਰ ''ਚੋਂ ਸਾਮਾਨ ਚੋਰੀ

Monday, Oct 30, 2017 - 07:13 AM (IST)

ਘਰ ''ਚੋਂ ਸਾਮਾਨ ਚੋਰੀ

ਸ਼ਾਹਕੋਟ, (ਮਰਵਾਹਾ, ਤ੍ਰੇਹਨ)- ਮੋਗਾ ਰੋਡ 'ਤੇ ਸਥਿਤ ਮਾਲਵਾ ਕਾਲੋਨੀ 'ਚ ਚੋਰ ਕੰਧ ਟੱਪ ਕੇ ਘਰ 'ਚੋਂ ਸਾਮਾਨ ਚੋਰੀ ਕਰ ਕੇ ਲੈ ਗਏ।  ਮੌਕੇ 'ਤੇ ਮੌਜੂਦ ਮੰਟੂ ਯਾਦਵ ਪੁੱਤਰ ਸੱਤਿਆ ਨਾਰਾਇਣ ਯਾਦਵ ਵਾਸੀ ਮਾਲਵਾ ਕਾਲੋਨੀ ਨੇ ਦੱਸਿਆ ਕਿ ਦੇਰ ਰਾਤ ਅਣਪਛਾਤੇ ਚੋਰ ਕੰਧ ਟੱਪ ਕੇ ਉਨ੍ਹਾਂ ਦੇ ਘਰ 'ਚ ਦਾਖਲ ਹੋਏ ਤੇ ਘਰ 'ਚ ਰੱਖੀ ਹੋਈ ਇਕ ਵੱਡੀ ਮਸ਼ੀਨ ਦਾ ਸਾਮਾਨ ਅਤੇ ਤਾਰ ਚੋਰੀ ਕਰ ਕੇ ਲੈ ਗਏ।  


Related News