ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਹੋਵੇਗੀ ਕਾਰਵਾਈ (ਦੇਖੋ 22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ)

10/26/2018 12:19:41 AM

ਮੁਕਤਸਰ-ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੁਲਸ ਦੀ ਪਹਿਲ 
ਫਿਰੋਜ਼ਪੁਰ-ਇਨਸਾਫ ਨਾ ਮਿਲਣ 'ਤੇ ਰੇਪ ਪੀੜਤਾ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
ਬਰਨਾਲਾ-ਮਾਨਸਾ ਰੋਡ 'ਤੇ ਵਾਪਰਿਆ ਸੜਕ ਹਾਦਸਾ, 2 ਗੰਭੀਰ ਜ਼ਖਮੀ
ਸੰਗਰੂਰ-ਅੰਮ੍ਰਿਤਸਰ ਰੇਲ ਹਾਦਸੇ ਦੇ ਬਿਆਨ 'ਤੇ ਖਹਿਰਾ ਦਾ ਸਪਸ਼ੱਟੀਕਰਨ
ਰੋਪੜ-'ਆਪ' ਵਿਧਾਇਕ ਸੰਦਵਾਂ ਤੇ ਸੰਦੋਆ ਲਈ ਮੁੜ ਖੁੱਲ੍ਹੇ ਕੈਨੇਡਾ ਦੇ ਦਰਵਾਜ਼ੇ
ਅੰਮ੍ਰਿਤਸਰ-ਜੈਕਾਰਿਆਂ ਦੀ ਗੂੰਜ ਨਾਲ ਸ੍ਰੀ ਦਰਬਾਰ ਸਾਹਿਬ ਤੋਂ ਸਜਿਆ ਨਗਰ ਕੀਰਤਨ
ਹੁਸ਼ਿਆਰਪੁਰ-ਹੁਸ਼ਿਆਰਪੁਰ 'ਚ ਸਰਸ ਮੇਲੇ ਦਾ ਆਗਾਜ਼, ਲੋਕਾਂ 'ਚ ਭਾਰੀ ਉਤਸ਼ਾਹ
ਬਠਿੰਡਾ-ਮਨਿਸਟੀਰੀਅਲ ਸਟਾਫ ਕਰਮਚਾਰੀਆਂ ਦਾ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ
ਜਲੰਧਰ-ਮਹਾਰਿਸ਼ੀ ਜੀ ਦੇ ਪ੍ਰਕਾਸ਼ ਪੂਰਵ ਮੌਕੇ ਵੱਖ-ਵੱਖ ਮੰਦਰਾਂ 'ਚ ਲੱਗੀਆਂ ਰੌਣਕਾਂ 
ਪਠਾਨਕੋਟ-ਮੰਡੀਆਂ 'ਚ ਰੁੱਲ ਰਹੇ ਕਿਸਾਨਾਂ ਦੀ ਪ੍ਰਸ਼ਾਸਨ ਨੂੰ ਚਿਤਾਵਨੀ
ਲੁਧਿਆਣਾ-ਲੁਧਿਆਣਾ 'ਚ ਗਾਹਕ ਬਣ ਕੇ ਆਏ ਜੋੜੇ ਨੇ ਲੱਖਾਂ ਦੇ ਸੋਨੇ ਦੇ ਗਹਿਣਿਆਂ ਦੀ ਮਾਰੀ ਠੱਗੀ
ਕਪੂਰਥਲਾ-ਨਸ਼ਾ ਛੁਡਵਾਉਣ ਲਈ ਬਾਬਾ ਬੁੱਢਾ ਜੀ ਗੁਰਮਿਤ ਸੰਸਥਾਂ ਦਾ ਅਨੌਖਾ ਉਪਰਾਲਾ
ਪਟਿਆਲਾ-ਪਟਿਆਲਾ ਦੇ ਬਾਜ਼ਾਰਾਂ 'ਚ ਕਰਵਾਚੌਥ ਨੂੰ ਲੈ ਕੇ ਲੱਗੀਆਂ ਰੌਣਕਾਂ
ਗੁਰਦਾਸਪੁਰ-ਹਰਿਆਣਾ ਰੋਡਵੇਜ਼ ਕਰਮਚਾਰੀਆਂ ਦੇ ਹੱਕ 'ਚ ਉੱਤਰੇ ਪੰਜਾਬ ਰੋਡਵੇਜ਼ ਦੇ ਕਰਮਚਾਰੀ
ਫਾਜ਼ਿਲਕਾ-ਫਾਜ਼ਿਲਕਾ 'ਚ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਪਵੇਗਾ ਮਹਿੰਗਾ
ਫਰੀਦਕੋਟ-ਐੱਨ. ਐੱਚ. ਐੱਮ. ਕਰਮਚਾਰੀਆਂ ਵਲੋਂ ਸਰਕਾਰ ਖਿਲਾਫ ਪ੍ਰਦਰਸ਼ਨ
ਮਾਨਸਾ-ਡੀ.ਸੀ. ਦਫਤਰ ਅੱਗੇ ਕਿਸਾਨਾਂ ਦਾ ਪ੍ਰਦਰਸ਼ਨ
ਮੋਗਾ-1 ਕਿਲੋ ਅਫੀਮ ਸਮੇਤ 4 ਤਸਕਰ ਗ੍ਰਿਫਤਾਰ
ਫਤਿਹਗੜ੍ਹ ਸਾਹਿਬ-ਫਤਿਹਗੜ੍ਹ ਸਾਹਿਬ 'ਚ ਸਫਾਈ ਸੇਵਕ ਯੂਨੀਅਨ ਲਗਾਤਾਰ ਜਾਰੀ
ਨਵਾਂਸ਼ਹਿਰ-ਨਵਾਂਸ਼ਹਿਰ 'ਚ ਵਾਲਮੀਕੀ ਭਾਈਚਾਰੇ ਵਲੋਂ ਪ੍ਰਦਰਸ਼ਨ
ਤਰਨਤਾਰਨ-ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨੇ 'ਤੇ ਹੋਵੇਗੀ ਕਾਰਵਾਈ : ਡੀ.ਸੀ.
ਮੋਹਾਲੀ-ਨਸ਼ੇ ਨੂੰ ਜੜ ਤੋਂ ਖਤਮ ਕਰਨ ਦੀ ਤਿਆਰੀ 'ਚ ਪੰਜਾਬ ਸਰਕਾਰ


Related News