ਸ਼ਰ੍ਹੇਆਮ NRI ਨੂੰ ਕੁੱਟ-ਕੁੱਟ ਕੇ ਕੀਤਾ ਅਗਵਾ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Thursday, Oct 18, 2018 - 11:41 PM (IST)
ਫਰੀਦਕੋਟ— ਸਿੱਖਾਂ ਦੇ ਹੱਕ 'ਚ ਨਿੱਤਰੇ ਮੁਸਲਮਾਨ, ਬਰਗਾੜੀ ਇਨਸਾਫ ਮੋਰਚੇ 'ਚ ਮੁਸਲਮਾਨਾਂ ਨੇ ਅਦਾ ਕੀਤੀ ਨਮਾਜ਼
ਅੰਮ੍ਰਿਤਸਰ— ਸ਼ਰ੍ਹੇਆਮ NRI ਨੂੰ ਕੁੱਟ-ਕੁੱਟ ਕੇ ਕੀਤਾ ਅਗਵਾ, ਕੈਮਰੇ 'ਚ ਕੈਦ ਕਾਂਡ
ਹੁਸ਼ਿਆਰਪੁਰ— ਪ੍ਰਵਾਸੀ ਮਜ਼ਦੂਰਾਂ ਨੂੰ ਗੋਲੀਆਂ ਮਾਰ ਕੇ ਲੁੱਟਿਆ
ਪਟਿਆਲਾ— ਪਟਿਆਲਾ 'ਚ ਆਸ਼ਾ ਵਰਕਰਾਂ ਤੇ ਪੁਲਸ ਵਿਚਾਲੇ ਝੜਪ
ਜਲੰਧਰ— ਜ਼ਮਾਨਤ 'ਤੇ ਬਾਹਰ ਆਏ ਬਿਸ਼ਪ ਦਾ ਜਲੰਧਰ 'ਚ ਸ਼ਾਨਦਾਰ ਸਵਾਗਤ
ਮਾਨਸਾ— ਖਿਡਾਰੀਆਂ ਤੋਂ ਬਾਅਦ ਹੁਣ ਕਿਸਾਨਾਂ ਨੇ ਕੀਤਾ ਹਰਿਆਣਾ ਦਾ ਰੁਖ
ਕਪੂਰਥਲਾ— ਕਪੂਰਥਲਾ 'ਚ ਇਕ ਹੋਰ ਅੰਨਦਾਤੇ ਨੂੰ ਖਾ ਗਿਆ ਕਰਜ਼ਾ
ਰੋਪੜ— ਖਰੀਦ ਏਜੰਸੀਆਂ ਖਿਲਾਫ ਕਿਸਾਨਾਂ ਨੇ ਰੋਡ ਜਾਮ ਕਰਕੇ ਕੀਤਾ ਪ੍ਰਦਰਸ਼ਨ
ਬਠਿੰਡਾ— ਕਿਸਾਨਾਂ ਨੇ ਡੀ. ਸੀ. ਦਫਤਰ ਅੱਗੇ ਪਰਾਲੀ ਸੁੱਟ ਕੇ ਜਤਾਇਆ ਰੋਸ
ਸੰਗਰੂਰ— ਇਨਸਾਫ ਲਈ ਡੀ. ਐੱਸ .ਪੀ. ਦਫਤਰ ਅੱਗੇ ਧਰਨਾ
ਫਿਰੋਜ਼ਪੁਰ— ਫਿਰੋਜ਼ਪੁਰ 'ਚ ਕਿਸਾਨ ਮਜ਼ਦੂਰ ਯੂਨੀਅਨ ਨੇ ਰੇਲਵੇ ਟ੍ਰੈਕ ਕੀਤਾ ਜਾਮ
ਬਰਨਾਲਾ— ਬਰਨਾਲਾ 'ਚ ਵਿਆਹੁਤਾ ਨਾਲ ਛੇੜਛਾੜ
ਮੁਕਤਸਰ— ਮਲੋਟ 'ਚ ਅੰਮ੍ਰਿਤਧਾਰੀ ਪਰਿਵਾਰ ਖੁੱਲੇ ਅਸਮਾਨ ਹੇਠ ਸੌਣ ਲਈ ਮਜ਼ਬੂਰ
ਲੁਧਿਆਣਾ— ਚੋਰ ਗਿਰੋਹ ਦੇ ਤਿੰਨ ਮੈਂਬਰ ਗ੍ਰਿ੍ਰਫਤਾਰ
ਤਰਨਤਾਰਨ— ਤਰਨਤਾਰਨ 'ਚ ਕਿਸਾਨ ਸੰਘਰਸ਼ ਕਮੇਟੀ ਨੇ ਰੇਲਵੇ ਟ੍ਰੈਕ ਕੀਤਾ ਜਾਮ
ਮੋਗਾ— ਨਗਰ ਕੌਂਸਲ ਤੇ ਦੁਕਾਨਦਾਰਾਂ ਦਾ ਵਿਵਾਦ ਸੁਲਝਿਆ
ਫਤਿਹਗੜ੍ਹ ਸਾਹਿਬ— ਸਰਹਿੰਦ ਮਹੇਸ਼ ਹਸਪਤਾਲ 'ਤੇ ਸਿਹਤ ਵਿਭਾਗ ਦੀ ਰੇਡ
ਫਾਜ਼ਿਲਕਾ— ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪਿੰਡ ਦੇ ਲੋਕਾਂ ਨੂੰ ਕੀਤਾ ਜਾਗਰੂਕ
ਨਵਾਂਸ਼ਹਿਰ— ਨਵਾਂਸ਼ਹਿਰ 'ਚ ਸਿਹਤ ਵਿਭਾਗ ਨੇ ਪੰਜ ਕੁਇੰਟਲ ਤੋਂ ਵੱਧ ਮਿਠਾਈ ਕੀਤੀ ਸੀਲ
ਮੋਹਾਲੀ— ਕਿਰਤ ਮੰਤਰੀ ਨੇ 313 ਕਿਰਤੀਆਂ ਨੂੰ ਵੰਡੇ ਰਜਿਸਟਰੇਸ਼ਨ ਕਾਰਡ
ਗੁਰਦਾਸਪੁਰ— ਦੀਨਾਨਗਰ : ਗਰੀਨਲੈਂਡ ਸਕੂਲ 'ਚ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ
ਪਠਾਨਕੋਟ— ਪਠਾਨਕੋਟ ਦਾ ਸਿਵਲ ਹਸਪਤਾਲ ਜੇਬ ਕਤਰਿਆਂ ਦੇ ਨਿਸ਼ਾਨੇ 'ਤੇ