ਬਾਰਡਰ 'ਤੇ ਵਿਦਿਆਰਥਣਾਂ ਨੇ ਜਵਾਨਾਂ ਦੇ ਗੁੱਟਾਂ 'ਤੇ ਬੰਨ੍ਹੀ ਰੱਖੜੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Saturday, Aug 25, 2018 - 11:48 PM (IST)

ਅੰਮ੍ਰਿਤਸਰ— ਸਿੱਧੂ ਨੇ ਬਾਰਡਰ ਤੋਂ ਕੀਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ 
ਜਲੰਧਰ— ਮਾਇਨਿੰਗ ਨੂੰ ਰੋਕਣ ਗਏ ਪਿੰਡਵਾਸੀਆਂ 'ਤੇ ਫਾਇਰਿੰਗ
ਪਟਿਆਲਾ— ਰੇਲ ਗੱਡੀ ਦੇ ਡੱਬਿਆਂ ਨੂੰ ਅਚਾਨਕ ਲੱਗੀ ਅੱਗ
ਫਿਰੋਜ਼ਪੁਰ— ਬਾਰਡਰ 'ਤੇ ਵਿਦਿਆਰਥਣਾਂ ਨੇ ਜਵਾਨਾਂ ਦੇ ਗੁੱਟਾਂ 'ਤੇ ਬੰਨ੍ਹੀ ਰੱਖੜੀ
ਹੁਸ਼ਿਆਰਪੁਰ— ਏਸ਼ੀਅਨ ਗੇਮਸ 'ਚ ਹਾਕੀ ਨੂੰ ਮਿਲਿਆ ਸਥਾਨ,ਖੇਡਣਗੇ ਹੁਸ਼ਿਆਰਪੁਰ ਦੇ 2 ਜਵਾਨ 
ਫਰੀਦਕੋਟ— ਮਨੀ ਲਾਡਰਿੰਗ ਐਕਟ ਦਾ ਵਿਰੋਧ, ਫਰੀਦਕੋਟ ਦੀ ਅਨਾਜ ਮੰਡੀ ਅਣਮਿੱਥੇ ਸਮੇਂ ਲਈ ਬੰਦ
ਲੁਧਿਆਣਾ— ਸ਼ੱਕੀ ਹਾਲਾਤਾਂ 'ਚ ਕਾਰ 'ਚੋਂ ਮਿਲੀ ਲਾਸ਼
ਫਤਿਹਗੜ੍ਹ ਸਾਹਿਬ— ਜੀ.ਪੀ.ਐੱਸ ਟ੍ਰੈਕਿੰਗ ਮੈਥਡ ਨਾਲ ਕੀਤੀ ਸੀ ਕਾਰ ਚੋਰੀ,ਗ੍ਰਿਫਤਾਰ
ਮਾਨਸਾ— ਹਾਈਕੋਰਟ ਦੇ ਫੈਸਲੇ ਦੇ ਖਿਲਾਫ ਐਕਸ਼ਨ ਕਮੇਟੀ ਕਰੇਗੀ ਵਿਸ਼ਾਲ ਕਾਨਫਰੰਸ 
ਤਰਨਤਾਰਨ— ਤਰਨਤਾਰਨ 'ਚ ਟਰੈਵਲ ਏਜੰਟਾਂ ਦੇ ਦਫਤਰ ਸੀਲ ਕਰਨ ਦਾ ਮਾਮਲਾ
ਕਪੂਰਥਲਾ— ਪੁੱਤ ਦੀ ਦਾਸਤਾਨ ਸੁਣ ਮਾਂ ਨੇ ਤੋੜਿਆ ਦਮ
ਬਠਿੰਡਾ— ਰੱਖੜੀ ਦੇ ਤਿਉਹਾਰ ਨੂੰ ਲੈ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ
ਮੁਕਤਸਰ— ਮਨੀ ਲਾਡਰਿੰਗ ਨੂੰ ਲੈ ਕੇ 28 ਅਗਸਤ ਨੂੰ ਜ਼ਿਲ੍ਹਾ ਪੱਧਰੀ ਰੈਲੀ 
ਸੰਗਰੂਰ— ਵਿਧਾਨ ਸਭਾ 'ਚ 'ਆਪ' ਦਾ ਨਿਕਲੇਗਾ ਜਲੂਸ : ਬੀਬੀ ਭੱਠਲ
ਗੁਰਦਾਸਪੁਰ— ਸੈਸ਼ਨ 'ਚ ਮਿਲੇ ਬਹਿਸ ਲਈ ਇੱਕ ਹਫ਼ਤੇ ਦਾ ਸਮਾਂ : ਖਹਿਰਾ
ਮੋਗਾ— ਮੋਗਾ ਦਾ ਪੁੱਤ ਪ੍ਰਭਦੀਪ 'ਡਾਂਸ ਦੀਵਾਨੇ' ਦੇ ਫਾਇਨਲ 'ਚ ਪੁੱਜਿਆ
ਰੂਪਨਗਰ— ਸਵੱਛ ਭਾਰਤ ਮੁਹਿੰਮ ਤੋਂ ਕੋਹਾਂ ਦੂਰ ਪਿੰਡ ਨਿੱਕੂਵਾਲ, ਗੰਦਗੀ ਕਾਰਨ ਲੋਕਾਂ ਪ੍ਰੇਸ਼ਾਨ
ਬਰਨਾਲਾ— ਤੰਦਰੁਸਤ ਪੰਜਾਬ ਮਿਸ਼ਨ ਤਹਿਤ ਬਰਨਾਲਾ 'ਚ ਆਯੋਜਿਤ ਮੈਰਾਥਨ ਦੌੜ
ਫਾਜ਼ਿਲਕਾ— 84 ਕਿਲੋ ਭੁੱਕੀ ਸਮੇਤ 2 ਕਾਬੂ
ਨਵਾਂਸ਼ਹਿਰ— ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਾਲਜ 'ਚ ਕਰਵਾਇਆ ਜਾਗਰੂਕਤਾ ਸੈਮੀਨਾਰ
ਮੋਹਾਲੀ— ਇਕੋ ਪਰਿਵਾਰ ਦੇ 4 ਲੋਕਾਂ ਨੂੰ ਨਹਿਰ 'ਚ ਧੱਕਾ ਦੇਣ ਵਾਲਾ ਦੋਸ਼ੀ ਕਰਾਰ
ਪਠਾਨਕੋਟ— ਸਰਹੱਦ 'ਤੇ ਉਤਸ਼ਾਹ ਨਾਲ ਮਨਾਇਆ ਗਿਆ ਰੱਖੜੀ ਦਾ ਤਿਉਹਾਰ


Related News