ਜਿੰਮ 'ਚੋਂ ਨਿਕਲੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Sunday, Jul 29, 2018 - 12:15 AM (IST)
1) ਜਲੰਧਰ— ਜਿੰਮ 'ਚੋਂ ਨਿਕਲੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
(2) ਅੰਮ੍ਰਿਤਸਰ— ਕਾਂਗਰਸ ਨੇ ਨੌਕਰੀ ਦੀ ਜਗਾਂ ਘਰ-ਘਰ ਦਿੱਤਾ ਨਸ਼ਾ: ਮਲਿਕ
(3) ਲੁਧਿਆਣਾ— ਅਗਾਮੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੀ ਮੀਟਿੰਗ
(4) ਰੋਪੜ— ਸੰਦੋਆ 'ਤੇ ਹਮਲਾ ਕਰਨ ਵਾਲੇ ਅਜਬਿੰਦਰ ਤੇ ਬਚਿੱਤਰ ਸਿੰਘ ਜੇਲ ਤੋਂ ਰਿਹਾਅ
(5) ਗੁਰਦਾਸਪੁਰ— ਸੁਨੀਲ ਜਾਖੜ ਨੇ ਸਾਧਿਆ ਖਹਿਰਾ 'ਤੇ ਨਿਸ਼ਾਨਾ
(6)ਬਰਨਾਲਾ— ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਮੇਤ ਦੋ ਵਿਅਕਤੀ ਕਾਬੂ
(7) ਤਰਨਤਾਰਨ— ਪ੍ਰਦਰਸ਼ਨ ਕਰਨ ਵਾਲੇ ਟੀਚਰਾਂ 'ਤੇ ਐਕਸ਼ਨ ਦੇ ਮੂਡ ਓ.ਪੀ. ਸੋਨੀ
(8)ਪਟਿਆਲਾ— ਕੁਲਚੇ ਦੀ ਰੇਹੜੀ ਲਗਾਉਣ ਨੂੰ ਲੈ ਕੇ ਦੋ ਗੁੱਟਾਂ 'ਚ ਝੜਪ
(9) ਮੁਕਤਸਰ— ਮੁਕਤਸਰ 'ਚ ਭਿਆਨਕ ਹਾਦਸਾ, ਬੁਝੇ ਦੋ ਘਰਾਂ ਦੇ ਚਿਰਾਗ
(10)ਬਠਿੰਡਾ— ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਕਿਸਾਨ
(11) ਫਿਰੋਜ਼ਪੁਰ— ਫਿਰੋਜ਼ਪਰ ਭਾਰਤ-ਪਾਕਿ ਸਰਹੱਦ ਤੋਂ ਸ਼ੱਕੀ ਹਲਾਤ 'ਚ ਭਾਰਤੀ ਨਾਗਰਿਕ ਕਾਬੂ
(12)ਮੋਹਾਲੀ— ਪੂੜੀਆਂ ਤਲਦਿਆਂ ਔਰਤ 'ਤੇ ਪਲਟੀ ਉਬਲਦੇ ਤੇਲ ਦੀ ਕੜਾਹੀ
(13) ਸੰਗਰੂਰ— ਪਲਾਸਟਿਕ ਲਿਫ਼ਾਫ਼ਿਆਂ ਦੇ ਵਿਰੋਧ 'ਤੇ ਸੜਕਾਂ 'ਤੇ ਉਤਰੇ ਕਮਿਸ਼ਨਰ
(14) ਫਰੀਦਕੋਟ— NMC ਬਿੱਲ ਨੂੰ ਲੈ ਕੇ ਡਾਕਟਰਾਂ ਦਾ ਪ੍ਰਦਰਸ਼ਨ
(15) ਕਪੂਰਥਲਾ— ਪੰਜਾਬ 'ਚ 'ਆਪ' ਦਾ ਪਤਨ ਤੈਅ: ਚੀਮਾ
(16) ਫਤਿਹਗੜ੍ਹ ਸਾਹਿਬ— ਪੁਲਸ ਨੇ ਕਬਜ਼ੇ 'ਚ ਲਿਆ ਨਜਾਇਜ਼ ਸਰਾਬ ਦੀਆਂ ਬੋਤਲਾਂ ਨਾਲ ਭਰਿਆ ਟਰੱਕ
(17) ਮੋਗਾ— ਤੇਜ਼ ਬਾਰਿਸ਼ ਕਾਰਨ ਘਰ ਦੀ ਛੱਤ ਡਿੱਗੀ,ਵਾਲ-ਵਾਲ ਬਚੇ ਪਿਓ-ਪੁੱਤ
(18) ਹੁਸ਼ਿਆਰਪੁਰ— 1 ਮਹੀਨੇ ਤੱਕ ਲੜਕੀ ਨੂੰ ਨਸ਼ਾ ਦੇ ਕਰਦੇ ਰਹੇ ਜ਼ਬਰ-ਜਨਾਹ
(19) ਪਠਾਨਕੋਟ— ਪੁਲਿਸ ਨੇ ਵੱਡੇ ਕਾਫਲੇ ਨਾਲ ਮਾਰਿਆ ਜੇਲ੍ਹ 'ਚ ਛਾਪਾ
(20) ਫਾਜ਼ਿਲਕਾ— ਫਾਜ਼ਿਲਕਾ ਨਸ਼ਾ ਛੁਡਾਓ ਕੇਂਦਰ ਦਾ ਡੀ.ਸੀ ਨੇ ਕੀਤਾ ਦੌਰਾ
(21) ਮਾਨਸਾ— ਮਾਨਸਾ 'ਚ 'ਮਿਨੀ ਟ੍ਰਾਈ-ਥਲਾਨ' ਦਾ ਆਯੋਜਨ
(22) ਨਵਾਂਸ਼ਹਿਰ— 'ਹਰੀ ਛਬੀਲ' ਤਹਿਤ 2500 ਬੂਟਿਆਂ ਦੀ ਵੰਡ
