ਕਿਸਾਨਾਂ ਨੂੰ ਵਾਢੀ ਲਈ ਨਹੀਂ ਮਿਲ ਰਹੇ ਮਜਦੂਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Sunday, Apr 14, 2019 - 12:29 AM (IST)
ਅੰਮ੍ਰਿਤਸਰ— ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ 
ਫਿਰੋਜ਼ਪੁਰ— ਪੁਲਸ ਨੇ 6 ਮੋਟਰ ਸਾਇਕਲ ਸਮੇਤ 3 ਚੋਰਾਂ ਨੂੰ ਕੀਤਾ ਕਾਬੂ
ਫਰੀਦਕੋਟ— ਕੈਂਸਰ ਪੀੜਤਾਂ ਦੀ ਮਦਦ ਕਰਦਾ ਹੈ ਪੁਲਿਸ ਮੁਲਾਜ਼ਮ ਹਰੀਸ਼ ਕੁਮਾਰ 
ਮੋਹਾਲੀ— ਚੰਡੀਗੜ੍ਹ ''ਚ ਮਿਲੇ 3 ਜ਼ਿੰਦਾ ਬੰਬ 
ਲੁਧਿਆਣਾ— ਸਾਹਨੇਵਾਲ 'ਚ ਲੋੜਵੰਦ ਜੋੜਿਆਂ ਦੇ ਕਰਵਾਏ ਸਮੂਹਿਕ ਆਨੰਦ ਕਾਰਜ 
ਮੋਗਾ— ਕਿਸਾਨਾਂ ਨੂੰ ਵਾਢੀ ਲਈ ਨਹੀਂ ਮਿਲ ਰਹੇ ਮਜਦੂਰ 
ਜਲੰਧਰ— 'ਚ ਰਾਮ-ਨਾਮ ਦੀ ਧੂਮ
ਹੁਸ਼ਿਆਰਪੁਰ— ਭਾਜਪਾ ਯੁਵਾ ਮੋਰਚਾ ਨੇ ਕਰਵਾਇਆ ਸ਼ਰਧਾਂਜਲੀ ਸਮਾਰੋਹ 
ਸੰਗਰੂਰ— ਬੱਚਿਆਂ ਨੇ ਸਕੂਲ 'ਚ ਮਨਾਇਆ ਵਿਸਾਖੀ ਦਾ ਤਿਓਹਾਰ 
ਮੁਕਤਸਰ ਸਾਹਿਬ— ਅਧਿਆਪਕ ਨੇ ਨਾਬਾਲਿਗ ਲੜਕੀ ਨਾਲ ਕੀਤਾ ਜਬਰ ਜਨਾਹ 
ਪਟਿਆਲਾ— ਨੋਟ ਦੇ ਨਾਲ ਵੋਟ ਮੰਗ ਰਹੇ ਧਰਮਵੀਰ ਗਾਂਧੀ 
ਪਠਾਨਕੋਟ— ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਲਗਾਇਆ ਧਰਨਾ 
ਮਾਨਸਾ— ਨਜਾਇਜ਼ ਸ਼ਰਾਬ ਸਣੇ 2 ਨੌਜਵਾਨ ਕਾਬੂ 
ਕਪੂਰਥਲਾ— ਸੀਵਰੇਜ਼ ਦੀ ਸਮੱਸਿਆ ਨੇ ਲੋਕਾਂ ਦਾ ਜੀਣਾ ਕੀਤਾ ਔਖਾ 
ਫਤਿਹਗੜ੍ਹ ਸਾਹਿਬ— ਰਾਮ ਨੌਵੀਂ ਮੌਕੇ ਸ਼ਹਿਰ 'ਚ ਨਿਕਲੀ ਵਿਸ਼ਾਲ ਸ਼ੋਭਾ ਯਾਤਰਾ 
ਫਾਜ਼ਿਲਕਾ— ਸੜਕ ਹਾਦਸੇ ਦੌਰਾਨ ਨੌਜਵਾਨ ਦੀ ਹੋਈ ਮੌਤ 
ਗੁਰਦਾਸਪੁਰ— ਵਿਸਾਖੀ ਦੇ ਤਿਉਹਾਰ 'ਤੇ ਬਜ਼ੁਰਗ ਆਸ਼ਰਮ 'ਚ ਬਾਬਿਆਂ ਦਾ ਭੰਗੜਾ 
ਬਠਿੰਡਾ— ਹਰਸਿਮਰਤ ਬਾਦਲ ਨੇ ਬੋਲਿਆ ਕਾਂਗਰਸ 'ਤੇ ਸ਼ਬਦੀ ਹਮਲਾ
ਤਰਨਤਾਰਨ— ਡਾ. ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਕੱਢਿਆ ਗਿਆ ਰੋਡ ਸ਼ੋਅ
ਬਰਨਾਲਾ— 10ਵੀ ਦਾ ਪੇਪਰ ਠੀਕ ਨਹੀਂ ਹੋਣ ਉੱਤੇ ਵਿਦਿਆਰਥਣ ਨੇ ਲਗਾਇਆ ਫੰਦ
ਨਵਾਂਸ਼ਹਿਰ— 305 ਗ੍ਰਾਮ ਹੈਰੋਇਨ ਸਮੇਤ 2 ਗ੍ਰਿਫਤਾਰ 
ਰੋਪੜ— 500 ਗ੍ਰਾਮ ਅਫੀਮ ਸਮੇਤ 1 ਕਾਬੂ 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            