ਆਪ ਨੇ ਮੰਗੇ ਗਰੀਬਾਂ ਦੇ ਬਿਜਲੀ ਬਿੱਲ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Thursday, Feb 14, 2019 - 12:04 AM (IST)

ਲੁਧਿਆਣਾ— ਲੁਧਿਆਣਾ ਗੈਂਗਰੇਪ ਮਾਮਲੇ ਦੇ ਦੋਸ਼ੀ 7 ਦਿਨਾਂ ਦੇ ਰਿਮਾਂਡ 'ਤੇ
ਮੋਹਾਲੀ— ਕੌਮਾਂਤਰੀ ਡਰੱਗ ਤਸਕਰ ਜਗਦੀਸ਼ ਭੋਲਾ ਦੋਸ਼ੀ ਕਰਾਰ   
ਅੰਮ੍ਰਿਤਸਰ— ਅੰਮ੍ਰਿਤਧਾਰੀ ਕੁੜੀ 'ਤੇ ਪਤੀ ਦਾ ਤਸ਼ੱਦਦ
ਫਰੀਦਕੋਟ— ਨੂੰਹ ਦੇ ਪਿਆਰ 'ਚ ਅੰਨੇ ਹੋਏ ਸਹੁਰੇ ਨੇ ਪੁੱਤ ਦੀ ਦਿੱਤੀ ਬਲੀ  
ਮੁਕਤਸਰ— ਕਾਰ ਦੀ ਤੇਲ ਟੈਂਕਰ ਨਾਲ ਟੱਕਰ, 3 ਮੌਤਾਂ
ਬਠਿੰਡਾ -ਫੌਜੀ ਜਵਾਨ ਨੇ ਸਰਵਿਸ ਰਾਈਫਲ ਨਾਲ ਖੁਦ ਨੂੰ ਮਾਰੀ ਗੋਲੀ
ਨਵਾਂਸ਼ਹਿਰ— ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਵਿਰੋਧ 'ਚ ਜ਼ਬਰਦਸਤ ਪ੍ਰਦਰਸ਼ਨ
ਹੁਸ਼ਿਆਰਪੁਰ— ਹਸਪਤਾਲ 'ਚ 13 ਸਾਲਾ ਲੜਕੇ ਦੀ ਮੌਤ, ਪਰਿਵਾਰ ਨੇ ਕੀਤਾ ਹੰਗਾਮਾ
ਜਲੰਧਰ— ਜਲੰਧਰ 'ਚ ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ, ਮੌਤ
ਫਿਰੋਜਪੁਰ— 2 ਨਸ਼ਾ ਤਸਕਰ ਚੜੇ ਪੁਲਿਸ ਅੜਿਕੇ, ਕਾਬੂ ਕੀਤੀ ਕਰੋੜਾਂ ਦੀ ਹੈਰੋਈਨ 
ਫਤਿਹਗੜ੍ਹ ਸਾਹਿਬ— ਸਰਕਾਰੀ ਮੁਲਾਜ਼ਮਾਂ ਨੇ ਕੀਤੀ ਕਲਮਛੋੜ ਹੜਤਾਲ
ਗੁਰਦਾਸਪੁਰ— ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਈ ਵਿਸ਼ਾਲ ਸ਼ੋਭਾ ਯਾਤਰਾ 
ਕਪੂਰਥਲਾ— ਭੁਲੱਥ 'ਚ ਅਧਿਆਪਕਾਂ ਨੇ ਕੀਤਾ ਅਰਥੀ ਫੂਕ ਮੁਜਾਹਰਾ
ਮੋਗਾ— ਮੋਗਾ 'ਚ ਨਵੇਂ ਬਣੇ ਸਰਪੰਚਾਂ ਲਈ ਲੱਗਾ 2 ਰੋਜ਼ਾ ਟ੍ਰੇਨਿੰਗ ਕੈਂਪ
ਬਰਨਾਲਾ— ਬਰਨਾਲਾ ਦੇ ਮਿੰਨੀ ਸਕੱਤਰੇਤ 'ਚ ਚੱਲੀ ਗੋਲੀ
ਤਰਨਤਾਰਨ— ਆਪ ਨੇ ਮੰਗੇ ਗਰੀਬਾਂ ਦੇ ਬਿਜਲੀ ਬਿੱਲ  
ਮਾਨਸਾ— ਮਾਨਸਾ ਪਹੁੰਚੀ ਸ਼ਬਦ ਗੁਰੂ ਯਾਤਰਾ, ਸੰਗਤ ਨੇ ਕੀਤਾ ਨਿੱਘਾ ਸਵਾਗਤ
ਪਟਿਆਲਾ— ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਨੇ ਕੀਤੀ ਕਲਮਛੋੜ ਹੜਤਾਲ
ਪਠਾਨਕੋਟ— ਨਿਗਮ ਮੁਲਾਜ਼ਮਾਂ ਦੀ ਹੜਤਾਲ 10ਵੇਂ ਦਿਨ 'ਚ ਸ਼ਾਮਲ
ਫਾਜ਼ਿਲਕਾ— ਮਾਰਬਲ ਕੰਪਨੀ ਦੇ ਚੌਕੀਦਾਰ ਦੇ ਕਾਤਲ ਗ੍ਰਿਫਤਾਰ
ਰੋਪੜ— ਪੰਜਾਬ ਸਟੂਡੈਂਟਸ ਯੂਨੀਅਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਸੰਗਰੂਰ— ਫਾਈਨਾਂਸ ਕੰਪਨੀ ਵਲੋਂ ਧੋਖਾਧੜੀ ਦੇ ਸ਼ਿਕਾਰ ਵਿਅਕਤੀ ਨੇ ਕੀਤੀ ਖੁਦਕੁਸ਼ੀ


Related News