ਸੱਸ ਤੇ ਜੇਠਾਣੀ ਨੂੰ ਹਰਾ ਕੇ ਨਿੱਕੀ ਨੂੰਹ ਬਣੀ ਸਰਪੰਚ (ਦੇਖੋ 22 ਜ਼ਿਲਿਆਂ ਦੀਆ ਖਾਸ ਖਬਰਾਂ)
Tuesday, Jan 01, 2019 - 11:35 PM (IST)
ਅੰਮ੍ਰਿਤਸਰ— ਚੜ੍ਹਦੇ ਵਰ੍ਹੇ ਮਜੀਠੀਆ ਦਾ ਸਿੱਧੂ 'ਤੇ ਵਾਰ
ਤਰਨਤਾਰਨ— ਨਵੇਂ ਵਰ੍ਹੇ 'ਤੇ ਅਧਿਕਾਰੀਆਂ-ਕਰਮਚਾਰੀਆਂ ਨੇ ਲਿਆ ਪ੍ਰਣ
ਮੁਕਤਸਰ— ਠੇਕਾ ਮੁਲਾਜ਼ਮਾਂ ਨੇ ਫੂਕੀ ਸਰਕਾਰ ਦੇ ਲਾਰਿਆਂ ਦੀ ਪੰਡ
ਬਠਿੰਡਾ— ਸੱਸ ਤੇ ਜੇਠਾਣੀ ਨੂੰ ਹਰਾ ਕੇ ਨਿੱਕੀ ਨੂੰਹ ਬਣੀ ਸਰਪੰਚ
ਗੁਰਦਾਸਪੁਰ— ਗੁਰਦਾਸਪੁਰ ਤੋਂ ਮੋਦੀ ਵਜਾਉਣਗੇ ਲੋਕ ਸਭਾ ਚੋਣਾਂ ਦਾ ਵਿਗੁਲ
ਮਾਨਸਾ— ਬੈਂਕਾਂ ਬਾਹਰ ਕਿਸਾਨਾਂ ਨੇ ਸ਼ੁਰੂ ਕੀਤੇ ਧਰਨੇ
ਫਿਰੋਜ਼ਪੁਰ— ਨਵੇਂ ਸਾਲ 'ਤੇ ਠੇਕੇ ਮੁਲਾਜ਼ਮਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ
ਫਤਿਹਗੜ੍ਹ ਸਾਹਿਬ— ਯੂਥ ਅਕਾਲੀ ਦਲ ਨੇ ਚਲਾਇਆ ਸਫ਼ਾਈ ਅਭਿਆਨ
ਬਰਨਾਲਾ— ਨਵੇਂ ਵਰ੍ਹੇ ਦੀ ਆਮਦ 'ਤੇ ਕਿਸਾਨਾਂ ਦਾ ਧਰਨਾ
ਲੁਧਿਆਣਾ— ਨਵੇਂ ਸਾਲ 'ਤੇ ਹੁੜਦੰਗ ਮਚਾਉਣ ਵਾਲਿਆਂ 'ਤੇ ਪੁਲਸ ਦੀ ਸ਼ਖ਼ਤੀ
ਪਠਾਨਕੋਟ— ਲੱਖਾਂ ਖਰਚ ਕਰ ਬਣਾਏ ਪਖਾਨੇ ਦਾ ਮਾੜਾ ਹਾਲ
ਮੋਗਾ— ਡੀ.ਐਮ.ਆਰ. ਵੱਲੋਂ ਤਿਆਰੀਆਂ ਦਾ ਜਾਇਜ਼ਾ
ਫਾਜ਼ਿਲਕਾ— ਨਵੇਂ ਸਾਲ 'ਤੇ ਕਿਸਾਨਾਂ ਨੂੰ ਸਰਕਾਰ ਦਾ ਤੋਹਫ਼ਾ
ਹੁਸ਼ਿਆਰਪੁਰ— ਨਵੇਂ ਸਾਲ 'ਤੇ ਸ਼ਮਸ਼ਾਨਘਾਟ 'ਚ ਹਵਨ ਯੱਗ
ਪਟਿਆਲਾ— ਨਵੇਂ ਸਾਲ 'ਤੇ ਚਿੱਟੀ ਚਾਦਰ 'ਚ ਲਿਪਟਿਆ ਪਟਿਆਲਾ
ਰੋਪੜ— ਬਾਬਾ ਸਰੂਪ ਸਿੰਘ ਦਾ ਅੰਤਿਮ ਸੰਸਕਾਰ
ਮੋਹਾਲੀ— ਧੁੰਦ ਦਾ ਕਹਿਰ, ਅੱਧੀ ਦਰਜਨ ਵਾਹਨਾਂ ਦੀ ਟੱਕਰ 'ਚ 2 ਮੌਤਾਂ
ਜਲੰਧਰ— ਜਲੰਧਰ 'ਚ ਨਵੇਂ ਸਾਲ ਦਾ ਜਸ਼ਨ
ਸੰਗਰੂਰ— ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਦੇ ਇਕਲੋਤੇ ਪੁੱਤ ਨੇ ਕੀਤੀ ਖੁਦਕੁਸ਼ੀ
ਕਪੂਰਥਲਾ— 23 ਸਾਲਾਂ ਗੁਰਕੀਰਤ ਬਣੀ ਸਰਪੰਚ
ਫਰੀਦਕੋਟ— ਬੀੜ ਸੁਸਾਇਟੀ ਨੇ ਪੰਛੀ ਸ਼ਿਕਰੇ ਦੀ ਬਚਾਈ ਜਾਨ
ਨਵਾਂਸ਼ਹਿਰ— '2018 ਨਵਾਂਸ਼ਹਿਰ ਲਈ ਰਿਹਾ ਵਿਕਾਸ ਦਾ ਵਰ੍ਹਾ'