ਜਲੰਧਰ ਦੀ ਇਸ ਕਾਲੋਨੀ ''ਚ ਮਿਲਿਆ ਕੰਕਾਲ, ਇਲਾਕੇ ''ਚ ਫੈਲੀ ਸਨਸਨੀ  (pics)

Saturday, Aug 19, 2017 - 07:07 PM (IST)

ਜਲੰਧਰ ਦੀ ਇਸ ਕਾਲੋਨੀ ''ਚ ਮਿਲਿਆ ਕੰਕਾਲ, ਇਲਾਕੇ ''ਚ ਫੈਲੀ ਸਨਸਨੀ  (pics)

ਜਲੰਧਰ(ਵਰਿਆਣਾ)— ਇਥੋਂ ਦੇ ਪਿੰਡ ਨਾਦਾਨਪੁਰ ਦੀ ਕਾਲੋਨੀ 'ਚ ਇਕ ਕੰਕਾਲ ਮਿਲਣ ਦੀ ਸੂਚਨਾ ਮਿਲੀ ਹੈ। ਕੰਕਾਲ ਮਿਲਣ ਦੇ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਕੰਕਾਲ ਸੁੰਨਸਾਨ ਥਾਂ 'ਤੇ ਪਿਆ ਮਿਲਿਆ। ਇਹ ਸਰੀਰ ਦੇ ਨਾਂ 'ਤੇ ਸਿਰਫ ਹੱਡੀਆਂ ਦਾ ਢਾਂਚਾ ਹੈ। ਹੁਣ ਇਹ ਕੰਕਾਲ ਕਿਸ ਦਾ ਹੈ, ਜਾਂਚ ਤੋਂ ਬਾਅਦ ਹੀ  ਪਤਾ ਲੱਗ ਸਕੇਗਾ।


Related News