ਅਕਾਲੀ-ਕਾਂਗਰਸੀਆਂ ''ਚ 30 ਪੈਸੇ ਦੀ ਹਿੱਸੇਦਾਰੀ : ਬੈਂਸ

11/30/2015 7:59:36 PM

ਲੁਧਿਆਣਾ : ਟੀਮ ਇਨਸਾਫ ਦੇ ਮੁਖੀ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ ਜਾਂ ਫਿਰ ਕਾਂਗਰਸ ਦੇ ਸੱਤਾ ''ਚ ਆਉਣ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਦੋਹਾਂ ਧਿਰਾਂ ਦੀ ਆਪਸ ਵਿਚ ਹਿੱਸੇਦਾਰੀ ਹੈ।
ਬੈਂਸ ਦਾ ਕਹਿਣਾ ਹੈ ਕਿ ਸਿਆਸਤ ਕਰਨ ਲਈ ਇਕ ਦੂਜੇ ਖਿਲਾਫ ਬਿਆਨਬਾਜ਼ੀ ਕਰਕੇ ਇਹ ਲੀਡਰ ਜਨਤਾ ਨੂੰ ਧੋਖੇ ''ਚ ਰੱਖ ਰਹੇ ਹਨ ਜਦਕਿ ਇਨ੍ਹਾਂ ਦੇ ਕਾਰੋਬਾਰ ਇਕੋ ਹੀ ਹਨ।


Gurminder Singh

Content Editor

Related News