ਔਰਤ ਹੋਵੇ ਜਾਂ ਮਰਦ, ਕਿਸੇ ਵੀ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਆਯੁਰਵੈਦਿਕ ਇਲਾਜ

Saturday, Oct 03, 2020 - 01:06 AM (IST)

ਔਰਤ ਹੋਵੇ ਜਾਂ ਮਰਦ, ਕਿਸੇ ਵੀ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਆਯੁਰਵੈਦਿਕ ਇਲਾਜ

ਜਲੰਧਰ (ਬਿਊਰੋ)– ਔਰਤ ਹੋਵੇ ਜਾਂ ਮਰਦ ਹਰ ਕੋਈ ਇਕ ਨਿਰੋਗ ਤੇ ਤੰਦਰੁਸਤ ਜੀਵਨ ਜਿਊਣਾ ਚਾਹੁੰਦਾ ਹੈ ਪਰ ਅੱਜ ਦੇ ਸਮੇਂ ’ਚ ਨਿਰੋਗ ਤੇ ਤੰਦਰੁਸਤ ਰਹਿਣਾ ਬਹੁਤ ਮੁਸ਼ਕਿਲ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਡਿਪਰੈਸ਼ਨ, ਵਿਟਾਮਿਨ ਡੀ ਦੀ ਕਮੀ, ਟਾਈਟ ਕੱਪੜੇ, ਜ਼ਿਆਦਾ ਮੋਬਾਇਲ ਫ਼ੋਨ ਦੀ ਵਰਤੋ, ਨੀਂਦ ਪੂਰੀ ਨਾ ਲੈਣਾ, ਕਿਸੇ ਵੀ ਤਰ੍ਹਾਂ ਦੀ ਸਰੀਰਕ ਕਸਰਤ ਨਾ ਕਰਨਾ, ਮੈਦਾ ਜਾਂ ਤਲਿਆ ਹੋਇਆ ਭੋਜਨ ਜ਼ਿਆਦਾ ਖਾਣਾ, ਅੰਗਰੇਜ਼ੀ ਦਵਾਈਆਂ ਦਾ ਸੇਵਨ, ਮਿਲਾਵਟੀ ਖਾਣਾ ਆਦਿ ਹਨ। ਸਰੀਰਕ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਖਾਦਾ-ਪੀਤਾ ਨਾ ਲੱਗਣਾ, ਵਜ਼ਨ ਨਾ ਵਧਣਾ, ਮਰਦਾਨਾ ਕਮਜ਼ੋਰੀ, ਸ਼ੂਗਰ, ਨੀਲ ਸ਼ੁਕਰਾਣੂ, ਮੋਟਾਪਾ, ਗਠੀਆ ਜੋੜਾਂ ਦਾ ਦਰਦ, ਲੁਕੋਰੀਆ, ਅੰਗਾਂ ਦੇ ਵਿਕਾਸ ’ਚ ਕਮੀ, ਔਰਤਾਂ ਦੇ ਗੁਪਤ ਰੋਗ ਆਦਿ।

ਜੇਕਰ ਤੁਸੀਂ ਵੀ ਇਨ੍ਹਾਂ ’ਚੋਂ ਕਿਸੇ ਵੀ ਬੀਮਾਰੀ ਤੋਂ ਪ੍ਰੇਸ਼ਾਨ ਹੋ ਤਾਂ ਇਸ ਤੋਂ ਪਹਿਲਾਂ ਕਿ ਤੁਹਾਡੀ ਬੀਮਾਰੀ ਵੱਧ ਜਾਵੇ ਤੁਸੀਂ ਇਸ ਦਾ ਤੁਰੰਤ ਇਲਾਜ ਕਰਵਾਓ। ਸ਼ਰਮਣ ਹੈਲਥ ਕੇਅਰ ਨੇ ਆਪਣੇ 60 ਸਾਲਾਂ ਦੇ ਤਜਰਬੇ ਨਾਲ ਮਾਹਿਰ ਡਾਕਟਰਾਂ ਦੀ ਦੇਖ-ਰੇਖ ’ਚ ਇਨ੍ਹਾਂ ਸਾਰੀਆਂ ਬੀਮਾਰੀਆਂ ’ਤੇ ਅਸਰਦਾਰ ਆਯੁਰਵੈਦਿਕ ਦਵਾਈਆਂ ਬਣਾਈਆਂ ਹਨ, ਜਿਸ ਦਾ 100 ਫੀਸਦੀ ਨਤੀਜਾ ਮਿਲਦਾ ਹੈ। ਸ਼ਰਮਣ ਹੈਲਥ ਕੇਅਰ ਇਕ ਮਾਨਤਾ ਪ੍ਰਾਪਤ ਐਕਸਪੋਰਟਰ ਹਨ, ਜੋ ਕਿ ਦੁਨੀਆ ਦੇ ਹਰ ਮੁਲਕ ’ਚ ਦਵਾਈ ਭੇਜ ਸਕਦੇ ਹਨ।

ਨੋਟ— ਸ਼ੂਗਰ ਦੀ ਦਵਾਈ 10,000/- ਰੁਪਏ ਮਹੀਨੇ ਦੀ ਕੀਮਤ ’ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 10,000/- ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ ’ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਭਾਰਤ ’ਚ ਦਵਾਈ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।


author

Rahul Singh

Content Editor

Related News