ਜੇ ਤੁਹਾਡੀ Bedroom Performance ਹੈ Zero ਤਾਂ ਬਹੁਤ ਕੰਮ ਆਉਣਗੇ ਇਹ Health Tips

Sunday, Apr 10, 2022 - 12:32 PM (IST)

ਜੇ ਤੁਹਾਡੀ Bedroom Performance ਹੈ Zero ਤਾਂ ਬਹੁਤ ਕੰਮ ਆਉਣਗੇ ਇਹ Health Tips

ਜਲੰਧਰ (ਬਿਊਰੋ)-ਅੱਜ ਅਸੀਂ ਇਸ ਆਰਟੀਕਲ ਰਾਹੀਂ ਮਰਦਾਨਾ ਤਾਕਤ ਵਧਾਉਣ ਵਾਲੇ ਗਿਆਨ ਦੀਆਂ ਅਜਿਹੀਆਂ ਗੱਲਾਂ ਦੱਸਾਂਗੇ, ਜੋ ਤੁਹਾਡੇ ਜ਼ਿੰਦਗੀ ਭਰ ਲਈ ਕੰਮ ਆਉਣਗੀਆਂ। ਮਰਦਾਨਾ ਕਮਜ਼ੋਰੀ ਅੱਜ ਦੇ ਯੁੱਗ ਦੇ ਹਰ ਦੂਜੇ ਮਰਦ ’ਚ ਪਾਈ ਜਾਣ ਵਾਲੀ ਇਕ ਆਮ ਬੀਮਾਰੀ ਬਣਦੀ ਜਾ ਰਹੀ ਹੈ। ਵੈਸੇ ਤਾਂ ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ ਪਰ ਇਸ ਦੀਆਂ ਦੋ ਕਿਸਮਾਂ ਬਹੁਤ ਆਮ ਹਨ। ਢਿੱਲਾਪਣ (Erectile Dysfunction) ਅਤੇ ਸ਼ੀਘਰਪਤਨ (Premature Ejaculation ) । ਮਰਦਾਨਾ ਕਮਜ਼ੋਰੀ ਦਾ ਮੁੱਖ ਕਾਰਨ ਦਿਮਾਗੀ ਅਤੇ ਸਰੀਰਕ ਹੁੰਦਾ ਹੈ। ਜ਼ਿਆਦਾਤਰ ਮਰਦਾਂ ਨੂੰ ਇਹੀ ਦਿੱਕਤ ਆਉਂਦੀ ਹੈ ਕਿ ਜਦੋਂ ਉਹ ਆਪਣੇ ਪਾਰਟਨਰ ਨਾਲ ਸੰਭੋਗ (Sexual Activity) ਕਰਨ ਲੱਗਦੇ ਹਨ ਤਾਂ ਉਹ ਆਪਣੇ ਗੁਪਤ ਅੰਗ ’ਚ ਜੋਸ਼ ਜਾਂ ਤਾਕਤ ਮਹਿਸੂਸ ਨਹੀਂ ਕਰਦੇ। ਇਸ ਬੀਮਾਰੀ ਨੂੰ ਨਿਪੁੰਸਕਤਾ ਵੀ ਕਿਹਾ ਜਾਂਦਾ ਹੈ ਜਾਂ ਕਈ ਮਰਦਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਜਦ ਉਹ ਆਪਣੇ ਪਾਰਟਨਰ ਨਾਲ ਸੰਭੋਗ (Sexual Activity) ਕਰਦੇ ਹਨ ਤਾਂ ਉਨ੍ਹਾਂ ਦੇ ਆਪਣੀ ਜਾਂ ਆਪਣੇ ਪਾਰਟਨਰ ਦੀ ਤਸੱਲੀ ਤੋਂ ਪਹਿਲਾਂ ਹੀ ਹੱਥ ਖੜ੍ਹੇ ਹੋ ਜਾਂਦੇ ਹਨ।

ਮਰਦਾਨਾ ਕਮਜ਼ੋਰੀ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਟੈਨਸ਼ਨ, ਡਿਪਰੈਸ਼ਨ, ਨੀਂਦ ਪੂਰੀ ਨਾ ਲੈਣਾ, ਸਰੀਰਕ ਕਸਰਤ ਨਾ ਕਰਨਾ, ਆਪਰੇਸ਼ਨ, ਸ਼ੂਗਰ, ਬੀ. ਪੀ., ਅੰਗਰੇਜ਼ੀ ਦਵਾਈਆਂ, ਬਚਪਨ ’ਚ ਹੋਇਆ ਸ਼ੋਸ਼ਣ (Child Abuse), ਬਚਪਨ ਦੀਆਂ ਗਲਤੀਆਂ, ਜ਼ਿਆਦਾ ਤਲਿਆ/ਖੱਟਾ ਖਾਣਾ, ਨਸ਼ਾ, ਜ਼ਿਆਦਾ ਇਲੈਕਟ੍ਰੋਨਿਕ ਗੈਜੇਟਾਂ ਦੀ ਵਰਤੋਂ, ਟਾਈਟ ਕੱਪੜੇ  ਆਦਿ। ਇਨ੍ਹਾਂ ਸਾਰਿਆਂ ਕਾਰਨਾਂ ਕਾਰਨ ਅੱਜ ਦਾ ਮਰਦ ਮਰਦਾਨਾ ਤੌਰ ’ਤੇ ਬੁਰੀ ਤਰ੍ਹਾਂ ਖੱਸੀ ਹੁੰਦਾ ਜਾ ਰਿਹਾ ਹੈ। ਪੈਸਾ/ਨਾਂ ਕਮਾਉਣ ’ਚ ਰੁੱਝਿਆ ਮਰਦ ਆਪਣੇ ਸਰੀਰ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਉਹ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਇਕ ਔਰਤ ਆਪਣੇ ਪਾਰਟਨਰ ਤੋਂ ਇਕ ਚੰਗੇ ਸਰਰਿਕ ਸੁੱਖ ਦੀ ਇੱਛਾ ਰੱਖਦੀ ਤੇ ਉਸਦੀ ਇਹ ਇੱਛਾ ਪੂਰੀ ਨਾ ਹੋਣ ’ਤੇ ਵਿਵਾਹਿਕ ਜੀਵਨ ’ਚ ਦਰਾਰ ਆ ਸਕਦੀ ਹੈ ਜਾਂ ਇੰਝ ਕਹੀਏ ਕਿ ਵਿਵਾਹਿਕ ਜੀਵਨ ਤੋਂ ਬਾਹਰ ਜਾ ਸਕਦੀ ਹੈ। ਇਸ ਬੀਮਾਰੀ ਦਾ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਦਿਨ-ਰਾਤ ਕਮਾਏ ਪੈਸੇ ਜਾਂ ਨਾਮ ਦਾ ਕੀ ਲਾਭ ਜੇਕਰ ਤੁਹਾਡਾ ਪਾਰਟਨਰ ਹੀ ਤੁਹਾਡੇ ਤੋਂ ਸੰਤੁਸ਼ਟ ਨਹੀਂ। ਔਰਤ ਦੀ ਸੰਤੁਸ਼ਟੀ ਪੈਸੇ ਨਾਲ ਨਹੀਂ ਸਰੀਰਕ ਸੁੱਖ ਨਾਲ ਹੁੰਦੀ ਹੈ। ਇਸ ਲਈ ਆਪਣੀ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਨ ਵਾਲੇ ਪਾਸੇ ਸੋਚਣਾ ਚਾਹੀਦਾ ਹੈ ਨਾ ਕਿ ਇਸ ਨੂੰ ਇਗਨੋਰ ਕਰਨਾ ਚਾਹੀਦਾ ਹੈ।

ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Lack of Desire), ਨਿੱਲ ਸ਼ੁਕਰਾਣੂ (Low Sperm Count), ਧਾਂਤ (Dhat), ਸੁਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain) ਆਦਿ। ਇਸੇ ਤਰ੍ਹਾਂ ਔਰਤਾਂ ’ਚ ਵੀ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਪਾਈਆਂ ਜਾਂਦੀਆਂ ਹਨ, ਜਿਵੇਂ ਕਿ ਦਿਲਚਸਪੀ ਨਾ ਲੈਣਾ (Lack of Desire), ਸ਼ੁਕਰਾਣੂਆਂ ਦੀ ਕਮੀ (Low Sperm Count), ਸਫੈਦ ਪਾਣੀ ਦੀ ਸ਼ਿਕਾਇਤ ( Leukorrhea), ਅੰਗਾਂ ਦੇ ਵਿਕਾਸ ’ਚ ਕਮੀ (Breast Enlargement), ਮਾਹਵਾਰੀ ਦੀ ਸਮੱਸਿਆ (Periods Problem), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਗਠੀਆ ਜੋੜਾਂ ਦਾ ਦਰਦ (Joint Pain), ਸ਼ੂਗਰ (Diabetes) ਆਦਿ।

ਮਰਦਾਨਾ ਕਮਜ਼ੋਰੀ ਤੋਂ ਪਰੇਸ਼ਾਨ ਮਰਦਾਂ ਨੂੰ ਸਲਾਹ- ਸਰੀਰਕ ਕਸਰਤ ਜ਼ਰੂਰ ਕਰੋ, ਨਸ਼ਾ/ਸ਼ਰਾਬ ਨਾ ਪੀਓ, ਟਾਈਟ ਕੱਪੜੇ ਨਾ ਪਾਓ, ਅੰਗਰੇਜ਼ੀ ਦਵਾਈਆਂ ਦਾ ਸੇਵਨ ਘੱਟ ਤੋਂ ਘੱਟ ਕਰੋ, ਜੰਕ ਫੂਡ ਖਾਣ ਤੋਂ ਬਚੋ (ਪਿੱਜ਼ਾ, ਬਰਗਰ), ਨੀਂਦ ਪੂਰੀ ਜ਼ਰੂਰ ਲਓ, ਦਿਨ ਵਿਚ ਕੁਝ ਸਮਾਂ ਧੁੱਪ ’ਚ ਜ਼ਰੂਰ ਬਿਤਾਓ, ਛੋਟੇ ਬੱਚਿਆਂ ਨਾਲ ਖੇਡੋ ਇਸ ਨਾਲ ਡਿਪਰੈਸ਼ਨ ਤੇ ਤਣਾਅ ਤੋਂ ਰਾਹਤ ਮਿਲੇਗੀ, ਜ਼ਿਆਦਾ ਗਰਮ ਤਾਪਮਾਨ ਵਿੱਚ ਕੰਮ ਨਾ ਕਰੋ ਆਦਿ।

ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਿਲ-ਅਨਾਰ, ਚੁਕੰਦਰ ਤੇ ਗਾਜਰ ਦਾ ਜੂਸ ਪੀਓ, ਲਸਣ ਦੀ ਕਲੀ ਨੂੰ ਰੋਜ਼ ਸਵੇਰੇ ਖਾਲੀ ਪੇਟ ਜ਼ਰੂਰ ਖਾਓ, ਗਰਮ ਪਾਣੀ ਪੀਓ, ਹਰੇ ਸਲਾਦ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ, ਲੇਸ ਵਾਲੀਆਂ ਸਬਜ਼ੀਆਂ ਅਰਬੀ, ਭਿੰਡੀ, ਜਿੰਮੀਕੰਦ, ਕਟਹਲ ਆਦਿ ਦਾ ਸੇਵਨ ਜ਼ਰੂਰ ਕਰੋ। ਕੇਲੇ, ਡਾਰਕ ਚਾਕਲੇਟ, ਦੁੱਧ ਦਾ ਸੇਵਨ ਜ਼ਰੂਰ ਕਰੋ, ਇਸ ਨਾਲ ਬਹੁਤ ਹੱਦ ਤੱਕ ਮਰਦਾਨਾ ਕਮਜ਼ੋਰੀ ਤੋਂ ਮਿਲੇਗੀ ਰਾਹਤ।

ਦੇਸੀ ਡਾਕਟਰੀ ਇਲਾਜ-ਜੇ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਦੀ ਸ਼ਿਕਾਇਤ ਤਾਂ ਚਾਹੇ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਤੁਹਾਡਾ ਸਾਥੀ ਕਹੇਗਾ ਹਾਏ ਤੌਬਾ ਤੌਬਾ। ਜੇਕਰ ਤੁਹਾਡੇ ਵਿਵਾਹਿਕ ਜੀਵਨ ’ਚ ਮਰਦਾਨਾ ਕਮਜ਼ੋਰੀ ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲੋਜਿਸਟ ਸ਼ਰਮਣ ਹੈਲਥਕੇਅਰ ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਵਿਆਹ ਟੁੱਟਣ ਤੋਂ ਬਚਾਏ ਹਨ। ਇਨ੍ਹਾਂ ਦੇ ਐਕਸਪਰਟਸ ਡਾਕਟਰ ਮਰੀਜ਼ ਦੀ ਪਰੇਸ਼ਾਨੀ ਮੁਤਾਬਿਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements)  ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results) 100 ਫੀਸਦੀ ਇਸ ਕਰਕੇ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਿਸ।

ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੈਂਸ ਦੇ ਧਾਰਕ ਹਨ। ਸ਼ਰਮਣ ਹੈਲਥਕੇਅਰ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਤੋਂ ਇਲਾਵਾ ਸ਼ੂਗਰ, ਗਠੀਆ, ਜੋੜਾਂ ਦਾ ਦਰਦ, ਮੋਟਾਪਾ, ਵਜ਼ਨ ਨਾ ਵਧਣਾ ਅਤੇ ਔਰਤਾਂ ਦੇ ਹਰ ਤਰ੍ਹਾਂ ਦੇ ਗੁਪਤ ਰੋਗਾਂ ਦਾ ਸਫਲ ਇਲਾਜ ਕਰਦੇ ਹਨ। ਤੁਸੀ ਵੀ ਇਕ ਵਾਰ ਇਨ੍ਹਾਂ ਦੇ ਮਾਹਿਰਾਂ ਨਾਲ ਜ਼ਰੂਰ ਸੰਪਰਕ ਕਰੋ ਅਤੇ ਆਪਣੀ ਪਰੇਸ਼ਾਨੀ ਮੁਤਾਬਿਕ ਦੇਸੀ ਦਵਾਈ ਤਿਆਰ ਕਰਵਾਓ।

ਨੋਟ— ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਅਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਅਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ ਪੜ੍ਹੋ ਜਾਂ ਕਮਜ਼ੋਰੀ ਸੰਬੰਧੀ ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।


author

Manoj

Content Editor

Related News