ਤਲਵਾੜਾ 'ਚ ਸਕੂਲੀ ਬੱਸ ਪਲਟੀ, 5 ਬੱਚੇ ਜ਼ਖਮੀ (ਵੀਡੀਓ)

Tuesday, Apr 19, 2022 - 07:10 PM (IST)

ਤਲਵਾੜਾ 'ਚ ਸਕੂਲੀ ਬੱਸ ਪਲਟੀ, 5 ਬੱਚੇ ਜ਼ਖਮੀ (ਵੀਡੀਓ)

ਹੁਸ਼ਿਆਰਪੁਰ (ਅਮਰੀਕ)-ਬਲਾਕ ਤਲਵਾੜਾ ਅਧੀਨ ਪੈਂਦੇ ਦਾਤਾਰਪੁਰ 'ਚ ਇਕ ਸਕੂਲੀ ਬੱਸ  ਦੇ ਪਲਟ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਵਸਿਸ਼ਟ ਭਾਰਤੀ ਸਕੂਲ ਦੀ ਇਕ ਬੱਚਿਆਂ ਨਾਲ ਭਰੀ ਬੱਸ ਪਲਟ ਗਈ, ਜਿਸ 'ਚ 32 ਬੱਚੇ ਸਵਾਰ ਸਨ। ਇਸ ਹਾਦਸੇ 'ਚ 5 ਬੱਚੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਗਲੋਬਲ ਸੈਂਟਰ ਫ਼ਾਰ ਟ੍ਰੈਡੀਸ਼ਨਲ ਮੈਡੀਸਨ ਦਾ ਕੀਤਾ ਉਦਘਾਟਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News