ਦੇਸ਼ਭਰ 'ਚ ਡੇਰਾ ਬਿਆਸ ਦੇ ਸਤਿਸੰਗ ਪ੍ਰੋਗਰਾਮ 31 ਅਗਸਤ ਤੱਕ ਰੱਦ

Friday, May 14, 2021 - 09:58 PM (IST)

ਦੇਸ਼ਭਰ 'ਚ ਡੇਰਾ ਬਿਆਸ ਦੇ ਸਤਿਸੰਗ ਪ੍ਰੋਗਰਾਮ 31 ਅਗਸਤ ਤੱਕ ਰੱਦ

ਨਵੀਂ ਦਿੱਲੀ - ਭਾਰਤ 'ਚ ਕੋਵਿਡ-19 ਲਾਗ ਦੀ ਬੀਮਾਰੀ ਕਾਰਨ ਪੈਦਾ ਹੋਏ ਹਾਲਾਤ ਦੀ ਵਜ੍ਹਾ ਨਾਲ ਡੇਰਾ ਬਿਆਸ ਅਤੇ ਭਾਰਤ ਦੇ ਸਾਰੇ ਸਤਿਸੰਗ ਸੈਂਟਰਜ਼ 'ਚ ਹੋਣ ਵਾਲੇ ਸਤਿਸੰਗ ਪ੍ਰੋਗਰਾਮਾਂ ਨੂੰ 31 ਅਗਸਤ 2021 ਤੱਕ ਲਈ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਡੇਰਾ ਬਿਆਸ ਅਤੇ ਭਾਰਤ ਦੇ ਸਾਰੇ ਸਤਿਸੰਗ ਸੈਂਟਰਜ਼ 'ਚ ਨਾਮਦਾਨ ਦਾ ਪ੍ਰੋਗਰਾਮ ਵੀ ਨਹੀਂ ਹੋਵੇਗਾ। ਡੇਰਾ ਬਿਆਸ ਸਤਿਸੰਗ ਲਈ ਆਉਣ ਵਾਲੇ ਲੋਕਾਂ ਲਈ 31 ਅਗਸਤ 2021 ਤੱਕ ਬੰਦ ਰਹੇਗਾ ਅਤੇ ਸਤਿਸੰਗ ਲਈ ਰਹਿਣ ਵਾਲੀ ਸੁਵਿਧਾ ਉਪਲਬੱਧ ਨਹੀਂ ਹੋਵੇਗੀ।
 


author

Inder Prajapati

Content Editor

Related News