ਮੈਡੀਕਲ ਕੈਂਪ ਦੌਰਾਨ ਬੂਟੇ ਵੰਡੇ

04/22/2019 4:10:35 AM

ਸੰਗਰੂਰ (ਗੋਇਲ)-ਸ਼੍ਰੀ ਰਾਮਨੌਮੀ ਉਤਸਵ ਅਤੇ ਸੋਸ਼ਲ ਵੈੱਲਫੇਅਰ ਸੋਸਾਇਟੀ ਰਜਿ. ਚੀਮਾ ਮੰਡੀ ਵੱਲੋਂ ਰਾਮਨੌਮੀ ਉਤਸਵ ਨੂੰ ਸਮਰਪਿਤ ਰਾਹਤ ਫਾਊਂਡੇਸ਼ਨ ਪੰਜਾਬ ਦੇ ਸਹਿਯੋਗ ਨਾਲ ਲਗਾਏ ਗਏ ਮੈਡੀਕਲ ਕੈਂਪ ਦੌਰਾਨ ਬੂਟੇ ਵੰਡਦੇ ਹੋਏ ਸੰਸਥਾ ਦੇ ਸੇਵਾਦਾਰ।

Related News