ਭੁੱਕੀ ਦੇ 2 ਦੋਸ਼ੀ 3 ਦਿਨਾਂ ਦੇ ਪੁਲਸ ਰਿਮਾਂਡ ’ਤੇ

Saturday, Aug 25, 2018 - 02:09 AM (IST)

ਭੁੱਕੀ ਦੇ 2 ਦੋਸ਼ੀ 3 ਦਿਨਾਂ ਦੇ ਪੁਲਸ ਰਿਮਾਂਡ ’ਤੇ

ਅਬੋਹਰ, (ਸੁਨੀਲ)–ਸੀ. ਆਈ. ਏ. ਸਟਾਫ ਦੇ ਸਹਾਇਕ ਸਬ ਇੰਸਪੈਕਟਰ ਸੋਮਪ੍ਰਕਾਸ਼, ਹੌਲਦਾਰ ਰਣਜੀਤ ਸਿੰਘ,  ਨਗਰ ਥਾਣਾ ਦੇ ਸਹਾਇਕ ਸਬ ਇੰਸਪੈਕਟਰ ਹੰਸਰਾਜ ਤੇ ਪੁਲਸ ਪਾਰਟੀ ਨੇ 84 ਕਿੱਲੋ ਭੁੱਕੀ ਦੇ 2 ਦੋਸ਼ੀਆਂ ਮਿਠਣ ਸਿੰਘ  ਪੁੱਤਰ ਮੱਖਨ ਸਿੰਘ, ਸੰਦੀਪ ਸਿੰਘ ਉਰਫ ਸੀਪੂ ਪੁੱਤਰ ਕੁਲਵੰਤ ਸਿੰਘ ਵਾਸੀ ਜੰਡਵਾਲਾ ਖਰਤਾ ਥਾਣਾ ਨੂੰ ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ’ਚ ਪੇਸ਼ ਕੀਤਾ। ਜਿਥੇ ਯੋਗ ਜੱਜ ਨੇ ਉਨ੍ਹਾਂ ਨੂੰ ਪੁੱਛਗਿਛ ਲਈ 3 ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। 


Related News