‘693ਵੇਂ ਟਰੱਕ ਦੀ ਰਾਹਤ ਸਮੱਗਰੀ’ ਪੀੜਤਾਂ ਲਈ ‘ਦੋਸਤ ਕਲੱਬ ਪਟਿਆਲਾ’ ਨੇ ਭਿਜਵਾਈ

Saturday, Jan 21, 2023 - 04:20 PM (IST)

‘693ਵੇਂ ਟਰੱਕ ਦੀ ਰਾਹਤ ਸਮੱਗਰੀ’ ਪੀੜਤਾਂ ਲਈ ‘ਦੋਸਤ ਕਲੱਬ ਪਟਿਆਲਾ’ ਨੇ ਭਿਜਵਾਈ

ਪਟਿਆਲਾ (ਵਰਿੰਦਰ ਸ਼ਰਮਾ) : ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤਾਂ ਦੀ ਮਦਦ ਲਈ ਬੀਤੇ ਦਿਨੀਂ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਸਮੱਗਰੀ ਦਾ 693ਵਾਂ ਟਰੱਕ ਰਵਾਨਾ ਕੀਤਾ ਗਿਆ। ਇਹ ਟਰੱਕ ਪਟਿਆਲਾ ਤੋਂ ‘ਦੋਸਤ ਕਲੱਬ’ ਨੇ ਭੇਟ ਕੀਤਾ, ਜਿਸ ਵਿਚ 300 ਲੋੜਵੰਦ ਪਰਿਵਾਰਾਂ ਲਈ ਰਜਾਈਆਂ ਸਨ।

ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਨਾਲ ਸਤਿੰਦਰਪਾਲ ਕੌਰ, ਦੋਸਤ ਕਲੱਬ ਦੇ ਕਰਨਲ ਜੇ. ਐੱਸ. ਥਿੰਦ, ਸਾਬਕਾ ਐੱਸ. ਪੀ. ਮਨਜੀਤ ਸਿੰਘ ਬਰਾੜ, ਆਰ. ਐੱਸ. ਔਲਖ, ਰਾਜੇਸ਼ ਪੰਜੌਲਾ, ਸੂਬੇਦਾਰ ਅਨੋਖ ਸਿੰਘ, ਆਸ਼ੀਸ਼ ਕੁਮਾਰ, ਪ੍ਰਭਜੋਤ ਸਿੰਘ, ਸੁਭਾਸ਼ ਸ਼ਰਮਾ, ਸ਼ਾਮ ਲਾਲ ਜਿੰਦਲ, ਨਮਨ ਜੈਨ, ਐਡਵੋਕੇਟ ਕੇ. ਐੱਸ. ਔਲਖ, ਇੰਦਰਜੀਤ ਸਿੰਘ ਗਿੱਲ, ਅਮਿਤ ਖੰਨਾ, ਸ਼ਾਮ ਲਾਲ, ਰਿਸ਼ੀ ਸ਼ਰਮਾ, ਪ੍ਰੀਤਇੰਦਰ ਸਿੰਘ ਬੱਤਰਾ, ਦਿਲਦਾਰ ਸਿੰਘ, ਬੀ. ਡੀ. ਗੁਪਤਾ, ਸੁਭਾਸ਼ ਗੁਪਤਾ ਅਤੇ ਰਾਹਤ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ।
 


author

Shivani Bassan

Content Editor

Related News