ਪੰਜਾਬ: 50 ਰੁਪਏ ਬਦਲੇ ਮਿਲਣਗੇ 21,00,000 ਰੁਪਏ! 2300 KM ਦੂਰੋਂ ਆਈ Good News
Thursday, Aug 28, 2025 - 01:38 PM (IST)

ਲੁਧਿਆਣਾ (ਜੋਸ਼ੀ)- ਰਾਜਸ਼੍ਰੀ 50 ਵੀਕਲੀ ਲਾਟਰੀ ਨੇ ਆਪਣੇ ਇਨਾਮਾਂ ਦੇ ਸਿਲਸਿਲੇ ਨੂੰ ਬਰਕਰਾਰ ਰੱਖਦੇ ਹੋਏ ਬੀਤੀ 23 ਅਗਸਤ 2025 ਨੂੰ ਕੱਢੇ ਡ੍ਰਾਅ ਦਾ 34ਵਾਂ 21 ਲੱਖ ਦਾ ਪਹਿਲਾ ਇਨਾਮ ਸਵਾਸਤਿਕ ਸ਼ਾਪ ਲੁਧਿਆਣਾ ਵਲੋਂ ਵੇਚੀ ਗਈ ਟਿਕਟ ’ਤੇ ਲੱਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਰੱਦ! ਸ਼ਨੀ-ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਇਹ ਅਦਾਰੇ
ਇਸ ਤੋਂ ਪਹਿਲਾਂ ਰਾਜਸ਼੍ਰੀ-50 ਵੀਕਲੀ ਲਾਟਰੀ ਦੇ 4 ਜੁਲਾਈ 2025 ਨੂੰ ਗੋਆ ’ਚ ਕੱਢੇ ਡ੍ਰਾਅ ਦਾ 21 ਲੱਖ ਦਾ ਪਹਿਲਾ ਇਨਾਮ ਸੁਨਾਮ ਸ਼ਹਿਰ ’ਚ ਲੱਗਿਆ ਸੀ। ਰਾਜਸ਼੍ਰੀ 50 ਲਾਟਰੀ ’ਚ 21 ਲੱਖ ਦਾ ਇਨਾਮ ਲੱਗਣ ਨਾਲ ਲੁਧਿਆਣਾ ਸ਼ਹਿਰ ’ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ! ਸਕੂਲਾਂ ਦੇ ਅਧਿਆਪਕਾਂ ਨੂੰ...
ਰਾਜਸ਼੍ਰੀ-50 ਲਾਟਰੀ ’ਚ ਸਿਰਫ਼ 50 ਰੁਪਏ ’ਚ ਐਨਾ ਵੱਡਾ 21 ਲੱਖ ਦਾ ਇਨਾਮ ਲੱਗਣ ਨਾਲ ਕੰਪਨੀ ਵਲੋਂ ਦਿੱਤੀ ਜਾ ਰਹੀ ਵਿਕਰੀ ਨੂੰ ਵਧਾਉਣ ਲਈ 1 ਲੱਖ ਦਾ ਇਨਸੈਂਟਿਵ ਦੇ ਕੇ ਸਵਾਸਤਿਕ ਸ਼ਾਪ ਦੇ ਮਾਲਕ ਅੰਕਿਤ ਨੂੰ ਕੰਪਨੀ ਦੇ ਅਧਿਕਾਰੀ ਰਾਜ ਕੁਮਾਰ ਵਰਮਾ ਤੇ ਨੀਲੇਸ਼ ਵੋਰਾ ਨੇ ਟਰਾਫੀ, ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਰਾਜਸ਼੍ਰੀ ਲਾਟਰੀ ’ਚ ਰੋਜ਼ਾਨਾ ਬਹੁਤ ਸਾਰੇ ਇਨਾਮ ਲੱਗਣ ਨਾਲ ਲੋਕਾਂ ਦਾ ਵਿਸ਼ਵਾਸ ਤੇ ਉਤਸ਼ਾਹ ਰੋਜ਼ਾਨਾ ਰਾਜਸ਼੍ਰੀ ਲਾਟਰੀ ਪ੍ਰਤੀ ਵਧਦਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8