ਪੰਜਾਬ ਪੁਲਸ ਦੇ 6 ਅਧਿਕਾਰੀਆਂ ਦਾ ਤਬਾਦਲਾ

Thursday, Feb 21, 2019 - 07:46 PM (IST)

ਪੰਜਾਬ ਪੁਲਸ ਦੇ 6 ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ,(ਮਹੇਸ਼) : ਪੰਜਾਬ ਪੁਲਸ 'ਚ ਅੱਜ 6 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਸ ਦੌਰਾਨ ਰਵਿੰਦਰ ਪਾਲ ਸਿੰਘ ਸੰਧੂ ਨੂੰ ਜਲੰਧਰ ਦਾ ਨਵਾਂ ਐਸ. ਪੀ. ਹੈਡਕੁਆਰਟਰ ਲਗਾਇਆ ਗਿਆ ਹੈ। 

PunjabKesari


Related News