ਪੰਜਾਬ ਸਰਕਾਰ ਵੱਲੋਂ ਦੋ IPS ਅਧਿਕਾਰੀਆਂ ਦੇ ਤਬਾਦਲੇ

Friday, Dec 17, 2021 - 07:48 PM (IST)

ਪੰਜਾਬ ਸਰਕਾਰ ਵੱਲੋਂ ਦੋ IPS ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 2 ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਦੇ ਤਹਿਤ ਸਚਿਨ ਗੁਪਤਾ ਆਈ. ਪੀ. ਐੱਸ. ਜੋ ਬਤੌਰ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ (ਇਨਡੋਰ) ਅੇੱਮ. ਆਰ. ਐੱਸ. ਪੀ. ਪੀ. ਏ. ਫਿਲੌਰ ਵਿਖੇ ਤਾਇਨਾਤ ਸਨ, ਹੁਣ ਫਾਜ਼ਿਲਕਾ ਦੇ ਐੱਸ. ਐੱਸ. ਪੀ. ਵਜੋਂ ਸੇਵਾਵਾਂ ਨਿਭਾਉਣਗੇ।

PunjabKesari

ਇਹ ਵੀ ਪੜ੍ਹੋ : ਸਿਆਸੀ ਖਿੱਚੋਤਾਣ ਜਾਰੀ : CM ਚੰਨੀ ਦੀ ਜਲੰਧਰ ਰੈਲੀ ’ਚ ਨਹੀਂ ਸ਼ਾਮਲ ਹੋਏ ਸਿੱਧੂ

ਹਰਮਨਵੀਰ ਸਿੰਘ ਆਈ. ਪੀ. ਐੱਸ. ਜੋ ਫਾਜ਼ਿਲਕਾ ਦੇ ਐੱਸ. ਐੱਸ. ਪੀ. ਵਜੋਂ ਤਾਇਨਾਤ ਸਨ, ਹੁਣ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ (ਇਨਡੋਰ) ਅੇੱਮ. ਆਰ. ਐੱਸ. ਪੀ. ਪੀ. ਏ. ਫਿਲੌਰ ਵਜੋਂ ਸੇਵਾਵਾਂ ਨਿਭਾਉਣਗੇ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News