ਪੰਜਾਬ ਸਰਕਾਰ ਨੇ 97 ਪੰਚਾਇਤ ਸਕੱਤਰਾਂ ਦਾ ਕੀਤਾ ਤਬਾਦਲਾ
Friday, Jul 12, 2019 - 07:16 PM (IST)

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਅੱਜ ਪ੍ਰਬੰਧਕੀ ਤੇ ਲੋਕ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ 97 ਪੰਚਾਇਤ ਸਕੱਤਰਾਂ ਦਾ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣਗੇ। ਜਿਨ੍ਹਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।