ਪੰਜਾਬ ਬਜਟ ਸੈਸ਼ਨ : ਮੌੜ ਮੰਡੀ ਧਮਾਕੇ ''ਤੇ ''ਆਪ'' ਤੇ ਖਹਿਰਾ ਧੜੇ ਵਲੋਂ ਵਾਕਆਊਟ

Friday, Feb 22, 2019 - 11:36 AM (IST)

ਪੰਜਾਬ ਬਜਟ ਸੈਸ਼ਨ : ਮੌੜ ਮੰਡੀ ਧਮਾਕੇ ''ਤੇ ''ਆਪ'' ਤੇ ਖਹਿਰਾ ਧੜੇ ਵਲੋਂ ਵਾਕਆਊਟ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਮੌੜ ਮੰਡੀ ਧਮਾਕੇ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲਿਆਂ ਸਬੰਧੀ ਬਹਿਸ ਕਰਨ ਦੀ ਮੰਗ ਕੀਤੀ ਗਈ ਅਤੇ ਸਦਨ 'ਚ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ 'ਆਪ' ਵਿਧਾਇਕਾਂ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ।

PunjabKesari

ਇਸ ਤੋਂ ਇਲਾਵਾ 'ਪੰਜਾਬੀ ਏਕਤਾ ਪਾਰਟੀ' ਦੇ ਮੁਖੀ ਸੁਖਪਾਲ ਖਹਿਰਾ ਦੇ ਧੜੇ ਨੇ ਵੀ ਮੌੜ ਮੰਡੀ ਧਮਾਕੇ 'ਤੇ ਬਹਿਸ ਕਰਨ ਦੀ ਮੰਗ ਤੋਂ ਬਾਅਦ ਸਦਨ 'ਚੋਂ ਵਾਕਆਊਟ ਕਰ ਦਿੱਤਾ। 


author

Babita

Content Editor

Related News