ਸਾਬਕਾ ਅਕਾਲੀ ਵਿਧਾਇਕ ਪ੍ਰੇਮ ਮਿੱਤਲ ''ਲੋਕ ਇਨਸਾਫ ਪਾਰਟੀ'' ''ਚ ਸ਼ਾਮਲ

Tuesday, Feb 06, 2018 - 01:20 PM (IST)

ਸਾਬਕਾ ਅਕਾਲੀ ਵਿਧਾਇਕ ਪ੍ਰੇਮ ਮਿੱਤਲ ''ਲੋਕ ਇਨਸਾਫ ਪਾਰਟੀ'' ''ਚ ਸ਼ਾਮਲ

ਚੰਡੀਗੜ੍ਹ/ਲੁਧਿਆਣਾ (ਪੁਨੀਤ) : ਕਾਂਗਰਸ ਦੇ ਲੁਧਿਆਣਾ ਤੋਂ ਸੀਨੀਅਰ ਡਿਪਟੀ ਮੇਅਰ ਅਤੇ ਸਾਬਕਾ ਅਕਾਲੀ ਵਿਧਾਇਕ ਪ੍ਰੇਮ ਮਿੱਤਲ ਆਪਣੇ ਸਾਥੀਆਂ ਸਮੇਤ 'ਲੋਕ ਇਨਸਾਫ ਪਾਰਟੀ' 'ਚ ਸ਼ਾਮਲ ਹੋ ਗਏ ਹਨ। ਇਸ ਦਾ ਐਲਾਨ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਬੈਂਸ ਨੇ ਕੀਤਾ।
 


Related News