ਹਰ ਉਮਰ ’ਚ ਬੇਤਹਾਸ਼ਾ ਜੋਸ਼ ਤੇ ਤਾਕਤ ਹਾਸਲ ਕਰਨ ਲਈ ਪੜ੍ਹੋ ਇਹ ਖ਼ਾਸ ਖ਼ਬਰ
Thursday, Apr 08, 2021 - 11:52 PM (IST)
ਜਲੰਧਰ (ਬਿਊਰੋ)– ਤਣਾਅ ਤੇ ਭੱਜਦੌੜ ਭਰੀ ਜ਼ਿੰਦਗੀ ’ਚ ਸਮੇਂ ਤੋਂ ਪਹਿਲਾਂ ਮਰਦਾਨਾ ਕਮਜ਼ੋਰੀ ਦਾ ਹੋਣਾ ਆਮ ਗੱਲ ਹੋ ਗਈ ਹੈ। ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ’ਚ 40 ਸਾਲ ਤੋਂ ਵੀ ਘੱਟ ਉਮਰ ਦੇ ਮਰਦ ਆਪਣੇ ਆਪ ਨੂੰ ਬੇਹੱਦ ਕਮਜ਼ੋਰ ਮਹਿਸੂਸ ਕਰਨ ਲੱਗਦੇ ਹਨ। ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਢਿੱਲਾਪਣ, ਸਮਾਂ ਨਾ ਲੱਗਣਾ, ਦਿਲਚਸਪੀ ਨਾ ਰਹਿਣਾ, ਸ਼ੁਕਰਾਣੂਆਂ ਦੀ ਕਮੀ, ਪੇਸ਼ਾਬ ਰੋਗ, ਅੰਗਾਂ ਦੇ ਵਿਕਾਸ ’ਚ ਕਮੀ, ਸ਼ੂਗਰ, ਮੋਟਾਪਾ, ਵਜ਼ਨ ਨਾ ਵਧਣਾ, ਗਠੀਆ-ਜੋੜਾਂ ਦਾ ਦਰਦ ਆਦਿ।
ਔਰਤਾਂ ’ਚ ਵੀ ਇਹ ਕਮਜ਼ੋਰੀ ਪਾਈ ਜਾਂਦੀ ਹੈ, ਜਿਵੇਂ ਕਿ ਦਿਲਚਸਪੀ ਨਾ ਰਹਿਣਾ, ਮਹਾਵਾਰੀ ਦੀ ਸਮੱਸਿਆ ਤੇ ਉਨ੍ਹਾਂ ਦੇ ਅੰਗਾਂ ਦੇ ਵਿਕਾਸ ’ਚ ਕਮੀ ਆਦਿ। ਇਨ੍ਹਾਂ ਸਭ ਦਾ ਮੁੱਖ ਕਾਰਨ ਤਣਾਅ, ਪ੍ਰੇਸ਼ਾਨੀ, ਅੰਗਰੇਜ਼ੀ ਦਵਾਈਆਂ, ਗਲਤ ਖਾਣ-ਪੀਣ, ਨਸ਼ਾ, ਨੀਂਦ ਪੂਰੀ ਨਾ ਲੈਣਾ, ਸਰੀਰਕ ਕਸਰਤ ਨਾ ਕਰਨਾ, ਜ਼ਿਆਦਾ ਗਰਮ ਤਾਪਮਾਨ ’ਚ ਕੰਮ ਕਰਨਾ, ਬਚਪਨ ਦੀਆਂ ਗਲਤੀਆਂ ਆਦਿ ਹਨ।
ਇਨ੍ਹਾਂ ਕਾਰਨਾਂ ਕਰਕੇ ਪਾਚਨ ਤੰਤਰ ਤਾਂ ਕਮਜ਼ੋਰ ਹੁੰਦਾ ਹੀ ਹੈ ਨਾਲ ਹੀ ਸਰੀਰ ਦੀਆਂ ਨਸਾਂ/ਨਾੜਾਂ ਕਮਜ਼ੋਰੀ ਹੋ ਜਾਂਦੀਆਂ ਹਨ ਤੇ ਇਨ੍ਹਾਂ ’ਚ ਬਲਾਕੇਜ ਆਉਣ ਕਾਰਨ ਖੂਨ ਦਾ ਦੌਰਾ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਇਸ ਤਰ੍ਹਾਂ ਲੋਕ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦੇ ਹਨ। ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਵਿਅਕਤੀ ਤੇ ਔਰਤ ਕਦੇ ਵੀ ਜੀਵਨ ਸਾਥੀ ਨੂੰ ਵਿਆਹੁਤਾ ਸੁੱਖ ਨਹੀਂ ਦੇ ਸਕਦੇ। ਮਰਦਾਨਾ ਕਮਜ਼ੋਰੀ ਇਕ ਅਜਿਹੀ ਬੀਮਾਰੀ ਹੈ ਜੋ ਕਿ ਕਿਸੇ ਦਾ ਵੀ ਘਰ ਬਰਬਾਦ ਕਰ ਸਕਦੀ ਹੈ ਕਿਉਂਕਿ ਮਰਦਾਨਾ ਕਮਜ਼ੋਰੀ ਜੀਵਨ ਸਾਥੀ ਨੂੰ ਵਿਆਹੁਤਾ ਰਿਸ਼ਤਿਆਂ ਤੋਂ ਬਾਹਰ ਜਾਣ ਲਈ ਮਜਬੂਰ ਕਰਦੀ ਹੈ। ਹਰ ਕੋਈ ਦਿਨ-ਰਾਤ ਮਿਹਨਤ ਕਰਕੇ ਪੈਸੇ ਕਮਾਉਂਦਾ ਹੈ ਤਾਂ ਕਿ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਖੁਸ਼ਹਾਲ ਬਣਾ ਸਕੇ ਪਰ ਉਸ ਦਿਨ-ਰਾਤ ਕਮਾਏ ਪੈਸੇ ਦਾ ਕੀ ਲਾਭ ਜੇ ਤੁਹਾਡਾ ਜੀਵਨ ਸਾਥੀ ਤੁਹਾਡੇ ਤੋਂ ਖੁਸ਼ ਨਹੀਂ। ਮਰਦਾਨਾ ਕਮਜ਼ੋਰੀ ਤੋਂ ਗ੍ਰਸਤ ਵਿਅਕਤੀ ਪਰਿਵਾਰ, ਸਮਾਜ ਤੇ ਦੋਸਤਾਂ ’ਚ ਇਕ ਮਜ਼ਾਕ ਦਾ ਪਾਤਰ ਬਣਦਾ ਹੈ। ਇਸ ਕਾਰਨ ਇਸ ਬੀਮਾਰੀ ਦਾ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।
ਇਲਾਜ
ਆਯੁਰਵੈਦ ਰਾਹੀਂ ਮਰਦਾਨਾ ਕਮਜ਼ੋਰੀ ਦਾ ਇਲਾਜ 100 ਫੀਸਦੀ ਸੰਭਵ ਹੈ। ਜੇਕਰ ਤੁਹਾਨੂੰ ਵੀ ਮਰਦਾਨਾ ਕਮਜ਼ੋਰੀ ਦੀ ਪ੍ਰੇਸ਼ਾਨੀ ਆ ਰਹੀ ਹੈ ਤਾਂ 60 ਸਾਲਾਂ ਤਜਰਬੇਕਾਰ ਸ਼ਰਮਣ ਹੈਲਥ ਕੇਅਰ (ਜਲੰਧਰ) ਵਾਲਿਆਂ ਨਾਲ ਇਕ ਵਾਰ ਜ਼ਰੂਰ ਸੰਪਰਕ ਕਰੋ। ਇਨ੍ਹਾਂ ਨੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ’ਚ ਕੇਸਰ, ਅਸ਼ਵਗੰਧਾ, ਸ਼ੀਲਾਜੀਤ, ਸਫ਼ੈਦ ਮੂਸਲੀ, ਸਾਲਬ ਪੰਜਾ, ਅਕਰਕਰਾ ਆਦਿ ਦੇ ਮਿਸ਼ਰਣ ਨਾਲ ਅਜਿਹੀ ਆਯੁਰਵੈਦਿਕ ਦਵਾਈ ਬਣਾਈ ਹੈ, ਜੋ ਕਿ ਤੁਹਾਡੀ ਇਸ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰ ਦਿੰਦੀ ਹੈ। ਮਰਦਾਨਾ ਕਮਜ਼ੋਰੀ ਤੋਂ ਇਲਾਵਾ ਸ਼ਰਮਣ ਹੈਲਥ ਕੇਅਰ ਸ਼ੂਗਰ, ਵਜ਼ਨ ਨਾ ਵਧਣਾ, ਮੋਟਾਪਾ, ਗਠੀਆ-ਜੋੜਾਂ ਦਾ ਦਰਦ, ਸ਼ੁਕਰਾਣੂਆਂ ਦੀ ਕਮੀ, ਲੋਕੋਰੀਆ, ਅੰਗਾਂ ਦੇ ਵਿਕਾਸ ’ਚ ਕਮੀ, ਪੇਸ਼ਾਬ ਰੋਗ ਆਦਿ ਬੀਮਾਰੀਆਂ ਦਾ ਵੀ ਗਾਰੰਟਿਡ ਇਲਾਜ ਕਰਦੇ ਹਨ। ਇਨ੍ਹਾਂ ਦੀਆਂ ਬਣਾਈਆਂ ਦਵਾਈਆਂ ਦਾ 100 ਫੀਸਦੀ ਲਾਭ ਮਿਲਦਾ ਹੈ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਜੇਕਰ ਇਨ੍ਹਾਂ ਦੀ ਦਵਾਈ ਅਸਰ ਨਹੀਂ ਕਰਦੀ ਤਾਂ ਪੈਸੇ ਵਾਪਸ। ਸ਼ਰਮਣ ਹੈਲਥ ਕੇਅਰ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ।
ਨੋਟ– ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਦਵਾਈ ਭਾਰਤ ’ਚ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।