ਮਰਦਾਨਾ ਤਾਕਤ ਹਾਸਲ ਕਰਨ ਲਈ ਅਪਣਾਓ ਇਹ ਦੇਸੀ ਇਲਾਜ
Thursday, Oct 29, 2020 - 11:24 PM (IST)
 
            
            ਜਲੰਧਰ (ਬਿਊਰੋ)– ਅੱਜ ਦੇ ਯੁੱਗ ’ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੈ,ਜਿਸ ਨੂੰ ਮਰਦਾਨਾ ਕਮਜ਼ੋਰੀ ਨਾ ਹੋਵੇ। ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਜਿਣਸੀ ਰੋਗ, ਢਿੱਲਾਪਣ, ਜੋਸ਼ ਦੀ ਕਮੀ, ਸਮਾਂ ਘੱਟ ਲੱਗਣਾ, ਦਿਲਚਸਪੀ ਨਾ ਰਹਿਣਾ, ਸਪਨਦੋਸ਼, ਅੰਗਾਂ ਦੇ ਵਿਕਾਸ ’ਚ ਕਮੀ, ਨਿਲ ਸ਼ੁਕਰਾਣੂ, ਵਜ਼ਨ ਨਾ ਵਧਣਾ, ਮੋਟਾਪਾ, ਗਠੀਆ-ਜੋੜਾਂ ਦਾ ਦਰਦ ਆਦਿ।
ਇਨ੍ਹਾਂ ਸਾਰੀਆਂ ਬੀਮਾਰੀਆਂ ਦੇ ਮੁੱਖ ਕਾਰਨ-
ਅੱਜ ਦਾ ਲਾਈਫ਼ ਸਟਾਈਲ
ਟੈਂਸ਼ਨ/ਡਿਪ੍ਰੈਸ਼ਨ
ਨੀਂਦ ਪੂਰੀ ਨਾ ਲੈਣਾ
ਗਲਤ ਖਾਣ-ਪੀਣ
ਜ਼ਿਆਦਾ ਇਲੈਕਟ੍ਰੋਨਿਕ ਗੈਜੇਟਸ ਦੀ ਵਰਤੋਂ
ਟਾਈਟ ਕੱਪੜੇ
ਸਰੀਰਕ ਕਸਰਤ ਨਾ ਕਰਨਾ
ਜ਼ਿਆਦਾ ਖੱਟਾ-ਤਲਿਆ ਖਾਣਾ
ਨਸ਼ੀਲੇ ਪਦਾਰਥ
ਅੰਗਰੇਜ਼ੀ ਦਵਾਈਆਂ
ਬਚਪਨ ਦੀਆਂ ਗਲਤੀਆਂ
ਬੀ. ਪੀ./ਸ਼ੂਗਰ ਆਦਿ
ਇਨ੍ਹਾਂ ਕਾਰਨਾਂ ਕਰਕੇ ਸਰੀਰ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਹਨ ਤੇ ਇਨ੍ਹਾਂ ’ਚ ਬਲਾਕੇਜ ਆਉਣ ਕਾਰਨ ਖੂਨ ਦਾ ਦੌਰਾ ਪੂਰੀ ਤੇਜ਼ੀ ਨਾਲ ਨਹੀਂ ਬਣ ਪਾਉਂਦਾ ਤੇ ਅਸੀਂ ਮਰਦਾਨਾ ਕਮਜ਼ੋਰੀ ਵਰਗੀਆਂ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ।
ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਵਿਅਕਤੀ ਨੂੰ ਵਿਆਹ ਕਰਵਾਉਣ ਤੋਂ ਘਬਰਾਹਟ ਹੁੰਦੀ ਹੈ। ਮਰਦਾਨਾ ਕਮਜ਼ੋਰੀ/ਗੁਪਤ ਰੋਗ ਅਜਿਹੀਆਂ ਬੀਮਾਰੀਆਂ ਹਨ, ਜੋ ਕਿ ਜੀਵਨਸਾਥੀ ਨੂੰ ਵਿਆਹੁਤਾ ਜੀਵਨ ਤੋਂ ਬਾਹਰ ਜਾਣ ਲਈ ਮਜਬੂਰ ਕਰਦੀਆਂ ਹਨ। ਤੁਹਾਡੇ ਦਿਨ-ਰਾਤ ਕਮਾਏ ਪੈਸੇ ਦਾ ਕੀ ਲਾਭ ਜੇਕਰ ਤੁਹਾਡਾ ਜੀਵਨਸਾਥੀ ਤੁਹਾਡੇ ਤੋਂ ਸੰਤੁਸ਼ਟ ਨਹੀਂ। ਇਸ ਕਰਕੇ ਤੁਹਾਨੂੰ ਇਸ ਬੀਮਾਰੀ ਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ ਤੇ ਆਪਣਾ ਜੀਵਨ ਖੁਸ਼ਹਾਲ ਤੇ ਵੰਸ਼ ਅੱਗੇ ਵਧਾਉਣਾ ਚਾਹੀਦਾ ਹੈ।
ਕੀ ਹੈ ਇਸ ਦਾ ਇਲਾਜ-
ਜੇਕਰ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਦੀ ਸ਼ਿਕਾਇਤ ਤਾਂ ਹੁਣ ਤੁਹਾਡੀ ਚਿੰਤਾ ਹੋਈ ਖ਼ਤਮ। ਜਲੰਧਰ, ਪੰਜਾਬ ਸਥਿਤ ਸ਼ਰਮਣ ਹੈਲਥਕੇਅਰ ਵਾਲਿਆਂ ਨੇ ਅਸ਼ਵਗੰਦਾ, ਅਕਰਕਰਾ, ਸਫ਼ੈਦ ਮੁਸਲੀ, ਸਾਲਬ ਪੰਜਾ, ਲੋਹ ਭਸਮ, ਵੰਗ ਭਸਮ, ਸ਼ੀਲਾਜੀਤ, ਕੇਸਰ, ਗੋਕਰੁ, ਸ਼ਤਾਵਰੀ, ਕਿੱਕਰ ਫ਼ਲੀ, ਨਾਗ ਬਲਾ, ਸੋਨਾ ਭਸਮ, ਹੀਰਾ ਭਸਮ, ਅਤੀ ਬਲਾ ਆਦਿ ਭਸਮਾਂ ਦੇ ਮਿਸ਼ਰਣ ਨਾਲ ਅਸਰਦਾਰ ਆਯੁਰਵੈਦਿਕ ਦਵਾਈਆਂ ਬਣਾਈਆਂ ਹਨ, ਜਿਨ੍ਹਾਂ ਦਾ 100 ਫੀਸਦੀ ਨਤੀਜਾ ਮਿਲਦਾ ਹੈ ਤੇ ਮਰਦਾਨਾ ਕਮਜ਼ੋਰੀ ਦੀ ਸਮੱਸਿਆ ਹਮੇਸ਼ਾ ਲਈ ਖਤਮ ਹੋ ਜਾਂਦੀ ਹੈ। ਨਾਲ ਹੀ ਸ਼ਰਮਣ ਹੈਲਥਕੇਅਰ ਨੇ ਦਾਅਵਾ ਕੀਤਾ ਹੈ ਕਿ ਜੇਕਰ ਅਸਰ ਨਹੀਂ ਤਾਂ ਪੈਸੇ ਵਾਪਸ।
ਨੋਟ— ਸ਼ੂਗਰ ਦੀ ਦਵਾਈ 10,000/- ਰੁਪਏ ਮਹੀਨੇ ਦੀ ਕੀਮਤ ’ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 10,000/- ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ ’ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਭਾਰਤ ’ਚ ਦਵਾਈ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            