ਮਰਦਾਨਾ ਕਮਜ਼ੋਰੀ ਦੀ ਕਮੀ ਨੂੰ ਦੂਰ ਕਰਕੇ ਤਾਕਤ ਤੇ ਜੋਸ਼ ਵਧਾਓ
Sunday, Aug 28, 2022 - 11:22 PM (IST)
ਜਲੰਧਰ (ਬਿਊਰੋ) :ਦੋਸਤੋ! ਸਰੀਰ ਦੀਆਂ ਹੋਰ ਸਮੱਸਿਆਵਾਂ ਦੀ ਤਰ੍ਹਾਂ ਯੌਨ ਸਬੰਧੀ ਸਮੱਸਿਆਵਾਂ ਵੀ ਆਮ ਹੀ ਹਨ। ਜਿਨ੍ਹਾਂ ਨੂੰ ਛੁਪਾਉਣ ਦੀ ਬਜਾਏ ਇਨ੍ਹਾਂ ਦਾ ਹੱਲ ਲੱਭਣਾ ਜ਼ਰੂਰੀ ਹੈ। ਜਿਨ੍ਹਾਂ ਪੁਰਸ਼ਾਂ ’ਚ ਕਿਸੇ ਵੀ ਤਰ੍ਹਾਂ ਦੀ ਯੌਨ ਕਮਜ਼ੋਰੀ ਨਹੀਂ ਹੈ, ਉਨ੍ਹਾਂ ਦਾ ਵਿਆਹੁਤਾ ਤੇ ਸਮਾਜਿਕ ਜੀਵਨ ਹਮੇਸ਼ਾ ਖ਼ੁਸ਼ਹਾਲ ਹੀ ਰਹਿੰਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਪੁਰਸ਼ਾਂ ’ਚ ਆਤਮਵਿਸ਼ਵਾਸ ਦੀ ਘਾਟ ਦਾ ਕਾਰਨ ਬਣ ਸਕਦੀ ਹੈ। ਮਰਦਾਨਾ ਕਮਜ਼ੋਰੀ ਦੇ ਕਾਰਨ ਵਿਅਕਤੀ ਹੀਣ ਭਾਵਨਾ, ਮਾਨਸਿਕ ਤਣਾਅ (ਡਿਪ੍ਰੈਸ਼ਨ) ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਆਖਿਰ ਕਿਹੜੇ ਉਹ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਜ਼ਿਆਦਾਤਰ ਪੁਰਸ਼ ਜਾਣੇ-ਅਣਜਾਣੇ ’ਚ ਯੌਨ ਸਮੱਸਿਆਵਾਂ ਤੋਂ ਪੀੜਤ ਹੋ ਜਾਂਦੇ ਹਨ। ਫਿਰ ਹੌਲੀ-ਹੌਲੀ ਉਨ੍ਹਾਂ ਦੇ ਜੀਵਨ ’ਚ ਪਿਆਰ ਤੇ ਰੋਮਾਂਸ ਘੱਟ ਹੋਣ ਲੱਗਦਾ ਹੈ। ਖ਼ੁਸ਼ਹਾਲ ਲਾਈਫ਼ ਤਣਾਅ ਤੇ ਨਿਰਾਸ਼ਾ ਵਿਚ ਬਦਲ ਜਾਂਦੀ ਹੈ। ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਪੁਰਸ਼ਾਂ ’ਚ ਯੌਨ ਕਮਜ਼ੋਰੀ ਪੈਦਾ ਕਰਨ ਵਾਲੇ ਲੱਛਣਾਂ, ਕਾਰਨਾਂ ਤੇ ਇਲਾਜ ਬਾਰੇ ਕਿਉਂਕਿ ਬਿਨਾਂ ਸਮੱਸਿਆ ਦੀ ਜੜ੍ਹ ਵਿਚ ਪਹੁੰਚੇ ਬਿਨਾਂ ਉਸ ਨੂੰ ਜੜ੍ਹ ਤੋਂ ਖ਼ਤਮ ਨਹੀਂ ਕੀਤਾ ਜਾ ਸਕਦਾ।
ਮਰਦਾਨਾ ਕਮਜ਼ੋਰੀ ਦੇ ਲੱਛਣ :
ਮਰਦਾਨਾ ਕਮਜ਼ੋਰੀ ’ਚ ਤੁਹਾਨੂੰ ਹੇਠ ਲਿਖੇ ਲੱਛਣ ਨਜ਼ਰ ਆ ਸਕਦੇ ਹਨ, ਜਿਵੇਂ ਕਿ
1. ਯੌਨ ਇੱਛਾ ’ਚ ਕਮੀ ਹੋਣਾ ਜਾਂ ਦਿਲਚਸਪੀ ਘਟ ਜਾਣਾ।
2. ਕਾਮ ਉਤੇਜਨਾ ਦੀ ਕਮੀ ਹੋਣਾ।
3. ਸੰਭੋਗ ਕਰਨ ਤੋਂ ਪਹਿਲਾਂ ਹੀ ਘਬਰਾਹਟ ਮਹਿਸੂਸ ਹੋਣਾ।
4. ਸ਼ੀਘਰਪਤਨ (ਸਮੇਂ ਤੋਂ ਪਹਿਲਾਂ ਹੀ ਫ੍ਰੀ ਹੋ ਜਾਣਾ)।
5. ਪੁਰਸ਼ਾਂ ’ਚ ਨਸਾਂ ਦਾ ਢਿੱਲਾਪਣ ਜਾਂ ਛੋਟਾਪਣ ਹੋਣਾ।
6. ਆਪਣੇ ਪਾਰਟਨਰ ਨਾਲ ਸਰੀਰਕ ਲਗਾਅ ਘਟ ਜਾਣਾ।
7. ਮਨ ਵਿਚ ਸੰਭੋਗ ਦਾ ਵਿਚਾਰ ਜਾਂ ਉਤੇਜਨਾ ਨਾ ਹੋਣਾ।
ਮਰਦਾਨਾ ਕਮਜ਼ੋਰੀ ਦੇ ਕਾਰਨ :
ਮਰਦਾਨਾ ਕਮਜ਼ੋਰੀ ਦੇ ਕਈ ਸਰੀਰਕ ਅਤੇ ਮਾਨਸਿਕ ਕਾਰਨ ਹੋ ਸਕਦੇ ਹਨ, ਜਿਵੇਂ ਕਿ
1. ਟੈਸਟੋਸਟੇਰਾਨ ਹਾਰਮੋਨ ਦੀ ਕਮੀ ਦੇ ਕਾਰਨ।
2. ਬਲੱਡ ਪ੍ਰੈਸ਼ਰ ਜਾਂ ਡਿਪ੍ਰੈਸ਼ਨ ਦੀਆਂ ਦਵਾਈਆਂ ਦੇ ਕਾਰਨ।
3. ਨਸਾਂ ਦੀ ਕਮਜ਼ੋਰੀ ਦੇ ਕਾਰਨ।
4. ਨਸ਼ੇ, ਸਿਗਰਟ ਅਤੇ ਸ਼ਰਾਬ ਪੀਣ ਦੇ ਕਾਰਨ।
5. ਤਣਾਅ ਅਤੇ ਕੰਮਕਾਜ ਦੀ ਚਿੰਤਾ ਦੇ ਕਾਰਨ।
6. ਰਿਸ਼ਤਿਆਂ ’ਚ ਤਣਾਅ ਤੇ ਖਿੱਚੋਤਾਣ ਦੇ ਕਾਰਨ।
7. ਪਿਸ਼ਾਬ ਨਾਲ ਧਾਂਤ ਗਿਰਨ ਦੇ ਕਾਰਨ।
8. ਸੁਪਨਦੋਸ਼ ਦੇ ਕਾਰਨ।
9. ਬਚਪਨ ’ਚ ਵਧੇਰੇ ਕੀਤੀਆਂ ਗ਼ਲਤੀਆਂ (ਹਸਤਮੈਥੁਨ) ਕਾਰਨ।
ਮਰਦਾਨਾ ਤਾਕਤ ਵਧਾਉਣ ਲਈ ਖ਼ਾਸ ਘਰੇਲੂ ਨੁਸਖ਼ੇ :
ਮਰਦਾਨਾ ਤਾਕਤ ਨੂੰ ਵਧਾਉਣ ਲਈ ਸਭ ਤੋਂ ਜ਼ਰੂਰੀ ਹੈ ਆਪਣੇ ਲਈ ਸਮਾਂ ਕੱਢ ਕੇ ਸਵੇਰ-ਸ਼ਾਮ ਸੈਰ ਕਰਨਾ, ਕਸਰਤ ਕਰਨਾ, ਯੋਗਾ ਕਰਨਾ, ਤਣਾਅ ਮੁਕਤ ਰਹਿਣਾ, ਸਾਕਾਰਾਤਮਕ ਸੋਚ ਰੱਖਣਾ, ਡ੍ਰਾਈ ਫਰੂਟਸ, ਦੁੱਧ-ਪਨੀਰ, ਫਰੂਟ, ਜੂਸ, ਸਲਾਦ, ਪੁੰਗਰੇ ਅਨਾਜ ਤੇ ਇਸ ਤੋਂ ਇਲਾਵਾ ਵਧੀਆ ਖੁਰਾਕ, ਜਿਨ੍ਹਾਂ ’ਚ ਹੈਲਥੀ ਫੈਟਸ, ਵਿਟਾਮਿਨਸ, ਫੋਲਿਕ ਐਸਿਡ ਤੇ ਹੋਰ ਮਲਟੀ ਵਿਟਾਮਿਨਸ ਦੇ ਗੁਣ ਮੌਜੂਦ ਹੋਣ। ਫਾਸਟ ਫੂਡ, ਸ਼ਰਾਬ, ਮਾਸਾਹਾਰੀ, ਵਧੇਰੇ ਮਿਰਚ-ਮਸਾਲੇ ਤੇ ਅੰਗਰੇਜ਼ੀ ਦਵਾਈਆਂ ਦੇ ਸੇਵਨ ਤੋਂ ਪ੍ਰਹੇਜ਼ ਰੱਖੋ।
ਦੇਸੀ ਜੜ੍ਹੀ-ਬੂਟੀਆਂ ਤੇ ਭਸਮਾਂ ਦਾ ਖ਼ਾਸ ਆਯੁਰਵੈਦਿਕ ਇਲਾਜ
ਆਯੁਰਵੈਦਿਕ ਨੁਸਖ਼ਿਆਂ ’ਚ ਕਾਰਗਰ ਜੜ੍ਹੀ ਬੂਟੀਆਂ ’ਚ ਸ਼ਕਤੀ ਵਧਾਊ ਖਣਿਜ, ਵੀਰਜ ਤੇ ਜੋਸ਼ ਵਧਾਉਣ ਵਾਲੀਆਂ ਖ਼ਾਸ ਭਸਮਾਂ ਹੁੰਦੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਕਰਕੇ ਪੁਰਸ਼ ਜ਼ਿੰਦਗੀ ਭਰ ਤੰਦਰੁਸਤੀ ਤੇ ਮਰਦਾਨਗੀ ਦਾ ਆਨੰਦ ਮਾਣ ਸਕਦਾ ਹੈ। ਇਨ੍ਹਾਂ ਹੀ ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ, ਜਿਵੇਂ ਅਸ਼ਵਗੰਧਾ, ਸਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮਕਰਧਵੱਜ, ਸਵਰਨ ਭਸਮ ਤੇ ਹੋਰ ਉੱਤਮ ਔਸ਼ੱਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸੁਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸੈਕਸ ਇੱਛਾ ਦੀ ਕਮੀ, ਮਸਾਨੇ ਦੀ ਕਮਜ਼ੋਰੀ, ਸ਼ੁਕਰਾਣੂ ਸਮੱਸਿਆ ਤੇ ਹੋਰ ਕਈ ਗੁਪਤ ਰੋਗਾਂ ਨੂੰ ਜੜ੍ਹੋਂ ਖ਼ਤਮ ਕਰ ਸਕਦੇ ਹਾਂ। ਇਸ ਆਯੁਰਵੈਦਿਕ ਨੁਸਖ਼ੇ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਵਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ।
ਬਜ਼ੁਰਗ ਤੇ ਸ਼ੂਗਰ ਰੋਗੀ ਹੱਥਾਂ ’ਤੇ ਸਰ੍ਹੋਂ ਜਮਾਓ :
ਪੁਰਾਣੀ ਕਹਾਵਤ ਹੈ ਕਿ ‘ਮਰਦ ਅਤੇ ਘੋੜਾ ਕਦੇ ਵੀ ਬੁੱਢੇ ਨਹੀਂ ਹੁੰਦੇ।’ ਵਧੇਰੇ ਉਮਰ ਕਾਰਨ ਮਰਦਾਨਾ ਤਾਕਤ ਦਾ ਕਮਜ਼ੋਰ ਹੋਣਾ ਕੁਦਰਤੀ ਹੈ ਪਰ ਕੁਝ ਲੋਕਾਂ ’ਚ ਇਹ ਲੱਛਣ ਸਮੇਂ ਤੋਂ ਪਹਿਲਾਂ ਹੀ ਦਿਸਣ ਲੱਗ ਜਾਂਦੇ ਹਨ। ਅੱਜਕਲ 50 ਸਾਲ ਛੱਡੋ 30-40 ਸਾਲ ਦੇ ਨੌਜਵਾਨਾਂ ’ਚ ਵੀ ਮਰਦਾਨਾ ਕਮਜ਼ੋਰੀ ਆ ਰਹੀ ਹੈ। ਮਰਦਾਨਾ ਕਮਜ਼ੋਰੀ, ਸ਼ੀਘਰਪਤਨ ਅਤੇ ਨਸਾਂ ਦਾ ਢਿੱਲਾਪਣ ਭਾਵੇਂ ਵਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਤੇ ਕਾਰੋਬਾਰ ਟੈਨਸ਼ਨ, ਬੀ. ਪੀ. ਜਾਂ ਸ਼ੂਗਰ ਕਾਰਨ ਹੋਵੇ। ਉਮਰ ਭਾਵੇਂ 50 ਹੋਵੇ ਜਾਂ 60 ਸਾਲ ਬਜ਼ੁਰਗ ਵੀਰ ਇਕ ਵਾਰ ਜ਼ਰੂਰ ਸਾਡੇ ਆਯੁਰਵੈਦਿਕ ਨੁਸਖ਼ੇ ਦਾ ਸੇਵਨ ਕਰਨ, ਬੁਢਾਪੇ 'ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।
ਇਸ ਤੋਂ ਇਲਾਵਾ ਪੁਰਾਣੇ ਤੋਂ ਪੁਰਾਣਾ ਰੇਸ਼ਾ, ਨਜ਼ਲਾ-ਜ਼ੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ, ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ-ਲੋਕੋਰੀਆ (ਸਫੈਦ ਪਾਣੀ), ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ ਦਾ ਆਯੁਰਵੈਦਿਕ ਦੇਸੀ ਇਲਾਜ।
ਵਿਦੇਸ਼ਾਂ ’ਚ ਬੈਠੇ ਵੀਰਾਂ ਲਈ ਇਲਾਜ
ਵਿਦੇਸ਼ਾਂ ’ਚ ਬੈਠੇ ਕਈ ਮੇਰੇ ਪੰਜਾਬੀ ਵੀਰ ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਇਸ ਆਯੁਰਵੈਦਿਕ ਦਵਾਈ ਤੋਂ ਲਾਭ ਉਠਾ ਰਹੇ ਹਨ ਤੇ ਆਪਣੀ ਕਮਜ਼ੋਰੀ ਤੋਂ ਛੁਟਕਾਰਾ ਪਾ ਚੁੱਕੇ ਹਨ। ਵਿਦੇਸ਼ਾਂ ਤੋਂ ਘਰ ਛੁੱਟੀ ਆਉਣ ਵਾਲੇ ਵੀਰ ਜ਼ਰੂਰ ਇਹ ਸਪੈਸ਼ਲ ਨੁਸਖ਼ਾ ਵਰਤਣ, ਤੁਹਾਡੀ ਸੋਚ ਮੁਤਾਬਕ ਮਨਚਾਹਿਆ ਜੋਸ਼, ਸਮਾਂ ਤੇ ਪੂਰੀ ਸਖ਼ਤੀ ਪਾਓ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖ਼ਾਸ ਪ੍ਰਬੰਧ ਹੈ।
ਆਯੁਰਵੇਦ ਅਪਣਾਓ-ਜ਼ਿੰਦਗੀ ਖ਼ੁਸ਼ਹਾਲ ਬਣਾਓ
ਦੇਸ਼ਾਂ ਤੇ ਵਿਦੇਸ਼ਾਂ ’ਚ ਬੈਠੇ ਹਜ਼ਾਰਾਂ ਨੌਜਵਾਨ ਤੇ ਬਜ਼ੁਰਗ ਵੀਰ ਆਪਣੇ ਰੋਗ ਮੁਤਾਬਿਕ ਇਨ੍ਹਾਂ ਕੋਲੋਂ ਆਪਣੀ ਆਯੁਰਵੈਦਿਕ ਦਵਾਈ ਬਣਵਾ ਰਹੇ ਹਨ। ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ, ਜਲੰਧਰ ਸ਼ਹਿਰ ਅਤੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ (ਪੰਜਾਬ) ਵਿਖੇ ਇਕ ਪ੍ਰਸਿੱਧ ਆਯੁਰਵੈਦਿਕ ਕਲੀਨਿਕ ਹੈ। ਸਾਡੇ ਨਾਲ ਸਲਾਹ-ਮਸ਼ਵਰਾ ਕਰੋ, ਤੁਹਾਡੀ ਸਮੱਸਿਆ ਨੂੰ ਦੂਰ ਕਰਕੇ ਸਾਨੂੰ ਖ਼ੁਸ਼ੀ ਹੋਵੇਗੀ। ਤੁਹਾਡੀ ਕਮਜ਼ੋਰੀ, ਉਮਰ ਤੇ ਰੋਗ ਮੁਤਾਬਕ ਇਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਵਾਂਗੇ, ਜਿਸ ਦਾ ਇਸੇਤਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ। ਜੇ ਪੈਸੇ ਖਰਚ ਕਰਕੇ ਵੀ ਤੁਹਾਨੂੰ ਸਹੀ ਇਲਾਜ (ਟ੍ਰੀਟਮੈਂਟ) ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ। ਇਕ ਵਾਰ ਸਾਡੇ ਕੁਆਲੀਫਾਈਡ ਤੇ ਤਜਰਬੇਕਾਰ BAMS (ਆਯੁਰਵੈਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਮੁਫ਼ਤ ਸਲਾਹ ਲਵੋ।
ਨੋਟ–ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਗੁਪਤ ਰੂਪ ’ਚ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ। ਆਪਣੇ ਨਜ਼ਦੀਕੀ ਸ਼ਹਿਰ ਦਵਾਈ ਮੰਗਵਾਉਣ ਲਈ ਫੋਨ ਕਰੋ। ਹੈਲਪਲਾਈਨ ਨੰਬਰ : +91-73473-07214, +91-73407-12004 ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214, +91-95178-44366 ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।