ਚੰਡੀਗੜ੍ਹ : ਪੀ. ਜੀ. ਆਈ. ਤੇ ਹੋਰ ਹਸਪਤਾਲਾਂ ''ਚ ਅੱਜ ਓ. ਪੀ. ਡੀ. ਰਹੇਗੀ ਬੰਦ
Tuesday, Feb 19, 2019 - 11:13 AM (IST)
ਚੰਡੀਗੜ੍ਹ (ਸਾਜਨ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਸ਼ਹਿਰ 'ਚ ਪੀ. ਜੀ. ਆਈ. ਸਮੇਤ ਹੋਰ ਸਰਕਾਰੀ ਹਸਪਤਾਲਾਂ 'ਚ ਮੰਗਲਵਾਰ ਨੂੰ ਓ. ਪੀ. ਡੀ. ਬੰਦ ਰਹੇਗੀ। ਪੀ. ਜੀ. ਆਈ. ਦੀ ਬੁਲਾਰਨ ਮੰਜੂ ਵਡਵਾਲਕਰ ਮੁਤਾਬਕ ਇੰਸਟੀਚਿਊਟ 'ਚ ਅਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ।