ਪਠਾਨਕੋਟ ''ਚ ਹਾਈਅਲਰਟ : ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਲਗਾਈ ਡਿਊਟੀ
Friday, Oct 11, 2019 - 11:40 PM (IST)

ਸੁਜਾਨਪੁਰ,(ਜੋਤੀ): ਜਿਲਾ ਪਠਾਨਕੋਟ 'ਚ ਹਾਈਅਲਰਟ ਦੇ ਮੱਦੇਨਜ਼ਰ ਡੀ. ਐਮ. ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ। ਪਠਾਨਕੋਟ 'ਚ ਭਾਰਤ ਸਰਕਾਰ/ ਸੂਬਾ ਸਰਕਾਰ ਵਲੋਂ ਹਾਈਅਲਰਟ ਜਾਰੀ ਕੀਤਾ ਹੋਇਆ ਹੈ, ਜਿਸ ਦੇ ਮੱਦੇਨਜ਼ਰ ਵੱਖ ਵੱਖ ਵਿਭਾਗਾਂ ਦੀਆਂ ਸੇਵਾਵਾਂ ਦੀ ਤੁਰੰਤ ਜ਼ਰੂਰਤ ਪੂਰੀ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜਿਨ੍ਹਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।