ਮਾਸੂਮ ਬੱਚੇ ਲਈ ਕਾਲ ਬਣੀਆਂ ਕਾਲੀਆਂ ਮੱਖੀਆਂ, ਹੋਈ ਦਰਦਨਾਕ ਮੌਤ

Friday, Oct 09, 2020 - 09:56 AM (IST)

ਮਾਸੂਮ ਬੱਚੇ ਲਈ ਕਾਲ ਬਣੀਆਂ ਕਾਲੀਆਂ ਮੱਖੀਆਂ, ਹੋਈ ਦਰਦਨਾਕ ਮੌਤ

ਪਠਾਨਕੋਟ : ਭੋਆ ਇਲਾਕੇ ਦੇ ਭਗਵਾਨਸਰ 'ਚ ਰਿੰਗੜ (ਕਾਲੀ ਮੱਖੀਆਂ) ਦੇ ਕੱਟਣ ਕਾਰਨ 7 ਸਾਲਾ ਮਾਸੂਮ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਦਕਿ ਉਸ ਦੇ ਪਿਕਾ ਸਮੇਤ 3 ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਸ਼ਰਮਨਾਕ: ਨਾਬਾਲਗ ਕੁੜੀ ਨੂੰ ਪਿਆਰ ਦੇ ਜਾਲ 'ਚ ਫ਼ਸਾ ਨੌਜਵਾਨ ਨੇ ਕੀਤੀ ਹੈਵਾਨੀਅਤ

ਜਾਣਕਾਰੀ ਮੁਤਾਬਕ ਮ੍ਰਿਤਕ ਚੇਤਨ, ਉਸ ਦੇ ਪਿਤਾ ਬਲਵਿੰਦਰ, ਭਾਈ ਵਿਸ਼ੂ ਅਤੇ ਗੋਲੂ ਨੂੰ ਵੀ ਕਾਲੀਆਂ ਮੱਖੀਆਂ ਨੇ ਕੱਟਿਆ। ਪਿਤਾ ਬਲਵਿੰਦਰ ਅਤੇ ਮਾਤਾ ਮੇਨਿਕਾ ਨੇ ਦੱਸਿਆ ਕਿ ਕਾਲੀਆਂ ਮੱਖੀਆਂ ਦੇ ਕੱਟਣ ਤੋਂ ਬਾਅਦ ਚੇਤਨ ਨੂੰ ਡਾਕਟਰ ਨੂੰ ਦਿਖਾਇਆ। ਡਾਕਟਰ ਨੇ ਉਸ ਦੇ ਟੀਕਾ ਲਾਈਆ ਤੇ ਦਵਾਈ ਦਿੱਤੀ। ਸ਼ਾਮ ਨੂੰ ਚੇਤਨ ਦੀ ਹਾਲਤ ਗੰਭੀਰ ਹੋਣ 'ਤੇ ਕੋਟਲੀ ਸਥਿਤ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਇਹ ਵੀ ਪੜ੍ਹੋ : ਖੇਤੀ ਬਿੱਲਾਂ ਖ਼ਿਲਾਫ ਅੱਜ ਪੰਜਾਬ ਬੰਦ , ਰੇਲਾਂ ਦੇ ਨਾਲ-ਨਾਲ ਸੜਕੀ ਅਵਾਜਾਈ ਵੀ ਰਹੇਗੀ ਠੱਪ


author

Baljeet Kaur

Content Editor

Related News