ਹੁਣ ਰੀਫਿਊਜ਼ਲ ਵੀ ਲੈ ਸਕਦੈ ਕੈਨੇਡਾ ਦਾ ਵੀਜ਼ਾ, 8000 ਡਾਲਰ ਦੀ ਫੀਸ 'ਚ ਸਟੱਡੀ ਦੌਰਾਨ ਜਿੰਨੇ ਮਰਜ਼ੀ ਘੰਟੇ ਕਰੋ ਕੰਮ

10/14/2022 11:32:32 AM

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਸਟੱਡੀ ਕਰਨ ਦਾ ਸੁਪਨਾ ਹਰੇਕ ਪੰਜਾਬੀ ਦਾ ਹੈ, ਸਿਰਫ ਪੈਸਿਆਂ ਦੀ ਘਾਟ ਕਰ ਕੇ ਉਹ ਵੀਜ਼ਾ ਨਹੀਂ ਲੈ ਪਾਉਂਦੇ ਜਾਂ ਫਿਰ ਵਾਰ-ਵਾਰ ਫਾਈਲ ਰੀਜੈਕਟ ਕਰਾ ਕੇ ਆਪਣੇ ਬਹੁਤ ਪੈਸੇ ਖਰਾਬ ਕਰ ਲੈਂਦੇ ਹਨ। ਇਕ ਚੰਗੇ ਕੰਸਲਟੈਂਟ ਦੀ ਚੋਣ ਹੀ ਤੁਹਾਡੇ ਸੁਪਨੇ ਪੂਰੇ ਕਰਨ ਵਿਚ ਮਦਦ ਕਰ ਸਕਦੀ ਹੈ। ਚੰਗਾ ਕੰਸਲਟੈਂਟ ਪਹਿਲਾਂ ਤਾਂ ਤੁਹਾਨੂੰ ਤੁਹਾਡੇ ਬਜਟ ਦੇ ਮੁਤਾਬਕ ਵਧੀਆ ਕਾਲਜ ਦੱਸੇਗਾ ਫਿਰ ਉਸ ਤੋਂ ਬਾਅਦ ਕੋਰਸ ਦੀ ਸਹੀ ਚੋਣ ਕਰੇਗਾ। ਫਿਰ ਤੁਹਾਡਾ ਵੀਜ਼ਾ ਵੀ ਅੰਬੈਸੀ ਵਿਚੋਂ ਕਿਵੇਂ ਮਿਲ ਸਕਦਾ ਹੈ ਉਹ ਸਾਰੀ ਪ੍ਰਕਿਰਿਆ ਵਿਚ ਤੁਹਾਡੀ ਮਦਦ ਕਰੇਗਾ। ਜੇਕਰ ਤੁਸੀਂ ਵੀ ਚੰਗੇ ਕੰਸਲਟੈਂਟ ਦੀ ਭਾਲ ਵਿਚ ਹੋ ਤਾਂ ਹੈਲਪਲਾਈਨ ਨੰਬਰ +91-85448-18181 'ਤੇ ਸੰਪਰਕ ਕਰੋ।

ਜਿਹੜੇ ਵੀ ਵਿਦਿਆਰਥੀ ਪੈਸਿਆਂ ਦੀ ਘਾਟ ਕਰ ਕੇ ਜਾਂ ਵਾਰ-ਵਾਰ ਰੀਫਿਊਜ਼ਲ ਹੋਣ ਕਰ ਕੇ ਨਿਰਾਸ਼ ਹੋ ਗਏ ਹਨ, ਉਹਨਾਂ ਲਈ ਇਕ ਬਹੁਤ ਵੱਡੀ ਖੁਸ਼ਖ਼ਬਰੀ ਹੈ ਕਿ ਤੁਸੀਂ ਹੁਣ ਨਿਰਾਸ਼ ਨਾ ਹੋਵੋ। ਸਿਰਫ 8000 ਡਾਲਰ ਕਾਲਜ ਦੀ ਫੀਸ ਭਰ ਕੇ ਵੀਜ਼ਾ ਅਪਲਾਈ ਕਰੋ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੋ। ਪੜ੍ਹਾਈ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਵੀ ਮਿਲੇਗਾ ਤੇ ਤੁਹਾਨੂੰ ਪੀਆਰ ਅਪਲਾਈ ਕਰਦੇ ਹੋਏ ਪੁਆਇੰਟਸ ਵੀ ਪੂਰੇ ਮਿਲਣਗੇ। ਹੁਣ ਤਾਂ ਕੈਨੇਡਾ ਸਰਕਾਰ ਵੱਲੋਂ ਕੰਮ ਸਬੰਧੀ ਨਵਾਂ ਐਲਾਨ ਆਇਆ ਹੈ ਕਿ ਵਿਦਿਆਰਥੀ ਵੀਜ਼ਾ 'ਤੇ ਵੀ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਸਕਦੇ ਹੋ। ਹੁਣ ਦੇਰ ਨਾ ਕਰੋ ਤੇ ਜਲਦੀ ਆਪਣਾ ਕੈਨੇਡਾ ਦਾ ਵੀਜ਼ਾ ਅਪਲਾਈ ਕਰੋ। ਇਸ ਲਈ ਹੈਲਪਲਾਈਨ ਨੰਬਰ +91-85448-18181 'ਤੇ ਸੰਪਰਕ ਕੀਤਾ ਜਾ ਸਕਦਾ ਹੈ।
 


Vandana

Content Editor

Related News