ਹੁਣ 7000 ਡਾਲਰ ਕਾਲਜ ਫੀਸ ਭਰ ਕੇ ਜਾਓ ਕੈਨੇਡਾ ਤੇ ਪਾਓ ਵਰਕ ਵੀਜ਼ਾ ਸਟੱਡੀ ਤੋਂ ਬਾਅਦ
Thursday, Apr 27, 2023 - 10:40 AM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਇਕ ਬਹੁਤ ਹੀ ਵਧੀਆ ਦੇਸ਼ ਹੈ ਜਿੱਥੇ ਪੂਰੀ ਦੁਨੀਆ ਤੋਂ ਵਿਦਿਆਰਥੀ ਸਟੱਡੀ ਲਈ ਜਾਂਦੇ ਹਨ। ਇੱਥੇ ਵਿਦਿਆਰਥੀ ਸਟੱਡੀ ਦੇ ਦੌਰਾਨ ਕੰਮ ਵੀ ਕਰ ਸਕਦੇ ਹਨ। ਕੈਨੇਡਾ ਦਾ ਇਕ ਡਾਲਰ ਇੰਡੀਆ ਦੇ 50-60 ਰੁਪਏ ਬਣਦੇ ਹਨ। ਕੈਨੇਡਾ ਵਿਚ ਵਿਦਿਆਰਥੀ +2 ਤੋਂ ਬਾਅਦ ਜਾਂ ਫਿਰ ਗ੍ਰੈਜੁਏਸ਼ਨ ਤੋਂ ਬਾਅਦ ਵੀ ਜਾ ਸਕਦਾ ਹੈ। ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਲਈ IELTS ਵਿਚ 6 ਬੈਂਡ ਦੀ ਲੋੜ ਹੈ। ਜੇਕਰ ਵਿਦਿਆਰਥੀ ਦਾ ਵਿਆਹ ਹੋਇਆ ਹੋਵੇ ਤਾਂ ਸਪਾਊਸ ਵੀ ਨਾਲ ਜਾ ਸਕਦਾ ਹੈ। ਵੱਖ-ਵੱਖ ਕਾਲਜਾਂ ਦੀ ਫੀਸ ਵੱਖੋ-ਵੱਖ ਹੈ। ਕੈਨੇਡਾ ਵਿਚ ਇਹੋ ਜਿਹੇ ਕਾਲਜ ਵੀ ਉਪਲਬਧ ਹਨ ਜਿੱਥੇ ਸਿਰਫ਼ 7000 ਡਾਲਰ ਫੀਸ ਹੈ ਤੇ ਤੁਸੀਂ ਇੰਸਟਾਲਮੈਂਟ ਵਿਚ ਵੀ ਫੀਸ ਦੇ ਸਕਦੇ ਹੋ।
ਕੈਨੇਡਾ ਵਿਚ ਸਟੱਡੀ ਤੋਂ ਬਾਅਦ ਵਰਕ ਪਰਮਿਟ ਮਿਲਦਾ ਹੈ ਜਿਸ 'ਤੇ ਤੁਸੀ ਂਫੁੱਲ ਟਾਈਮ ਕੰਮ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਸਾਨੀ ਨਾਲ ਆਪਣੀ ਪੀ.ਆਰ. ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਵੀ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਹੈਲਪਲਾਈਨ ਨੰਬਰ 7506275062 'ਤੇ ਕਾਲ ਕਰੋ। ਜੇ ਤੁਸੀ ਵੀ ਕੈਨੇਡਾ ਤੋਂ ਰੀਫਿਊਜ਼ ਹੋ ਚੁੱਕੇ ਹੋ ਜਾਂ ਫਿਰ ਫੰਡ ਕਾਰਨ ਆਪਣਾ ਕੈਨੇਡਾ ਵੀਜ਼ਾ ਅਪਲਾਈ ਨਹੀਂ ਕਰ ਪਾ ਰਹੇ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ। ਅੱਜ ਹੀ ਹੈਲਪਲਾਈਨ ਨੰਬਰ 7506275062 'ਤੇ ਸੰਪਰਕ ਕਰੋ ਤੇ ਕੈਨੇਡਾ ਜਾਣ ਦਾ ਆਪਣਾ ਸੁਪਨਾ ਸਾਕਾਰ ਕਰੋ।