ਪੰਜਾਬ ਦਾ ਇਹ ਨੈਸ਼ਨਲ ਹਾਈਵੇਅ ਹੋਇਆ ਜਾਮ, ਲੱਗੀਆਂ ਲੰਮੀਆਂ ਕਤਾਰਾਂ
Thursday, Nov 07, 2024 - 06:29 PM (IST)

ਲੁਧਿਆਣਾ (ਗਣੇਸ਼) : ਛੱਠ ਪੂਜਾ ਨੂੰ ਲੈ ਕੇ ਲਾਡੋਵਾਲ ਨੈਸ਼ਨਲ ਹਾਈਵੇਅ 44 'ਤੇ ਲੰਬਾ ਜਾਮ ਲੱਗ ਗਿਆ। ਇਸ ਜਾਮ ਵਿਚ ਕਈ ਵਾਹਨ ਫਸ ਗਏ। ਜਾਮ ਵਿਚ ਫਸੇ ਲੋਕਾਂ ਦਾ ਆਖਣਾ ਸੀ ਕਿ ਟ੍ਰੈਫਿਕ ਕਰਮਚਾਰੀ ਤਾਇਨਾਤ ਨਾ ਹੋਣ ਕਾਰਨ ਇਹ ਜਾਮ ਲੱਗਾ ਹੈ। ਰਾਹਗੀਰਾਂ ਨੇ ਕਿਹਾ ਕਿ ਪ੍ਰੋਟੋਕੋਲ ਨਾ ਹੋਣ ਕਾਰਣ ਇਹ ਹਾਲਾਤ ਬਣੇ ਹਨ। ਇਸ ਵਿਚ ਜੇਕਰ ਕੋਈ ਐਂਬੂਲੈਂਸ ਫਸ ਜਾਂਦੀ ਹੈ ਤਾਂ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਨੂੰ ਇਕ ਹੋਰ ਵੱਡਾ ਝਟਕਾ, ਹੁਣ ਖੜ੍ਹੀ ਹੋਈ ਇਹ ਨਵੀਂ ਮੁਸੀਬਤ