ਕੈਨੇਡਾ ਜਾਣਾ ਹੋਇਆ ਆਸਾਨ: ਕੀ ਤੁਹਾਨੂੰ ਚਾਹੀਦੈ ਕੈਨੇਡੀਅਨ ਵਰਕ ਪਰਮਿਟ?

Monday, Dec 05, 2022 - 11:51 AM (IST)

ਕੈਨੇਡਾ ਜਾਣਾ ਹੋਇਆ ਆਸਾਨ: ਕੀ ਤੁਹਾਨੂੰ ਚਾਹੀਦੈ ਕੈਨੇਡੀਅਨ ਵਰਕ ਪਰਮਿਟ?

ਇੰਟਰਨੈਸ਼ਨਲ ਡੈਸਕ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਉਮੀਦ ਹੁੰਦੀ ਹੈ ਵਰਕ ਪਰਮਿਟ। ਵਰਕ ਪਰਮਿਟ 'ਤੇ ਕੈਨੇਡਾ ਗਏ ਵਿਅਕਤੀ ਨੂੰ ਜਿੱਥੇ ਉਥੋਂ ਦੀ ਸਰਕਾਰ ਕਈ ਸਹੂਲਤਾਂ ਦਿੰਦੀ ਹੈ ਉਥੇ ਹੀ ਵਿਅਕਤੀ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਵੀ ਯਤਨਸ਼ੀਲ ਰਹਿੰਦੀ ਹੈ। ਕੈਨੇਡਾ ਕੋਲ ਗਲੋਬਲ ਪ੍ਰਤਿਭਾ ਅਤੇ ਰੁਜ਼ਗਾਰ ਦਾਤਾਵਾਂ ਲਈ 100 ਤੋਂ ਵੱਧ ਵੱਖ-ਵੱਖ ਵਰਕ ਪਰਮਿਟ ਵਿਕਲਪ ਹਨ।ਹਰ ਸਾਲ ਕੈਨੇਡਾ ਵਿੱਚ ਆਵਾਸ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਇੱਕ ਪ੍ਰਗਤੀਸ਼ੀਲ ਵਾਧਾ ਹੁੰਦਾ ਹੈ। 

ਇੱਕ ਸਵਾਲ ਜੋ ਸਾਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਕੈਨੇਡਾ ਵਿੱਚ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ ਕਿਹੜੀਆਂ ਹਨ? ਤਾਂ ਦੱਸ ਦਈਏ ਕਿ ਕੁਝ ਨੌਕਰੀਆਂ ਤੇ ਅਹੁਦਿਆਂ ਨੂੰ ਕੈਨੇਡਾ ਵਿੱਚ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ ਵਿੱਚ ਲਗਾਤਾਰ ਸੂਚੀਬੱਧ ਕੀਤਾ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਪੇਸ਼ਿਆਂ ਵਿੱਚ ਸਟਾਫਿੰਗ ਏਜੰਸੀਆਂ ਦੀ ਮਦਦ ਨਾਲ ਕਰੀਅਰ ਬਣਾਉਣਾ ਘੱਟ ਮੁਸ਼ਕਲ ਹੁੰਦਾ ਹੈ। ਇਸ ਸਾਲ ਜ਼ਿਆਦਾਤਰ ਭੂਮਿਕਾਵਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ। ਹੁਨਰਮੰਦ ਲੋਕਾਂ ਲਈ ਕਈ ਖੇਤਰਾਂ ਵਿੱਚ ਵੱਡੇ ਮੌਕੇ ਹਨ; ਜਿਵੇਂ ਕਿ ਇੱਕ ਆਮ ਮਜ਼ਦੂਰ, ਟਰੱਕ ਡਰਾਈਵਰ ਅਤੇ ਵੈਲਡਰ, ਪਲੰਬਰ, ਇਲੈੱਕਟ੍ਰੀਸ਼ਨ, ਕਾਰਪੇਂਟਰ, ਫ਼ੂਡ ਪੈਕਰ ਆਦਿ। ਇਸੇ ਤਰ੍ਹਾਂ ਪ੍ਰਬੰਧਕੀ ਅਤੇ ਪੇਸ਼ੇਵਰ ਖੇਤਰ ਵਿੱਚ ਲੋਕਾਂ ਲਈ ਕਈ ਬਦਲ ਹਨ; ਜਿਵੇਂ ਕਿ ਕੇਅਰ ਗਿਵਰ, ਨਰਸ, ਮਨੁੱਖੀ ਸਰੋਤ ਪ੍ਰਬੰਧਕ, ਪ੍ਰੋਜੈਕਟ ਮੈਨੇਜਰ, ਖਾਤਾ ਪ੍ਰਬੰਧਕ, ਪ੍ਰਬੰਧਕੀ ਸਹਾਇਕ ਅਤੇ ਰਿਸੈਪਸ਼ਨਿਸਟ। 

ਕੈਨੇਡਾ ਵਿੱਚ ਵੱਖ-ਵੱਖ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਨੌਕਰੀਆਂ ਦੇ ਮੌਕੇ ਹਨ। ਖ਼ਾਸ ਗੱਲ ਇਹ ਹੈ ਕਿ ਬਲੂ-ਕਾਲਰ ਤੋਂ ਲੈ ਕੇ ਵ੍ਹਾਈਟ-ਕਾਲਰ ਰੋਲ ਤੱਕ ਵੱਖ-ਵੱਖ ਕਰੀਅਰ ਮਾਰਗਾਂ, ਹੁਨਰ ਸ਼ਕਤੀਆਂ ਵਾਲਿਆਂ ਲਈ ਇੱਕ ਸਥਾਨ ਹੈ।ਕੈਨੇਡਾ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ (TFWP) ਅਤੇ ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ (IMP) ਦਾ ਸੰਚਾਲਨ ਕਰਦਾ ਹੈ। ਦੋ ਪ੍ਰੋਗਰਾਮਾਂ ਵਿੱਚ ਅੰਤਰ ਇਹ ਹੈ ਕਿ TEWP ਲੇਬਰ ਮਾਰਕੀਟ ਟੈਸਟ ਦੀ ਲੋੜ ਹੁੰਦੀ ਹੈ, ਜਿਸਨੂੰ ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ (LMIA) ਕਿਹਾ ਜਾਂਦਾ ਹੈ। ਕੈਨੇਡਾ ਦੇ ਵਰਕ ਪਰਮਿਟ ਵਿਕਲਪਾਂ ਨੂੰ ਚੁਣਨਾ ਮੁਸ਼ਕਲ ਹੋ ਸਕਦਾ ਹੈ ਪਰ ਅਸੀਂ ਇਸਨੂੰ ਤੁਹਾਡੇ ਲਈ ਜਿੰਨਾ ਸੰਭਵ ਹੋ ਸਕੇ ਆਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।ਜੇਕਰ ਤੁਸੀਂ ਸਾਡੇ ਵਰਕ ਪਰਮਿਟ ਸਲਾਹਕਾਰ ਨਾਲ ਮੁਫ਼ਤ ਟੈਲੀਫ਼ੋਨ ਸਲਾਹ-ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਇਨ੍ਹਾਂ ਨੰਬਰਾਂ 7009876060, 7380292972 'ਤੇ ਕਾਲ ਕਰੋ।


author

Vandana

Content Editor

Related News