ਕਰਵਾਚੌਥ ਵਾਲੇ ਦਿਨ ਚੰਦਰਮਾ ਰਾਤ 8.17 ਵਜੇ ਆਏੇਗਾ ਨਜ਼ਰ

Wednesday, Oct 04, 2017 - 11:20 PM (IST)

ਕਰਵਾਚੌਥ ਵਾਲੇ ਦਿਨ ਚੰਦਰਮਾ ਰਾਤ 8.17 ਵਜੇ ਆਏੇਗਾ ਨਜ਼ਰ

ਜੈਤੋ (ਪਰਾਸ਼ਰ)— ਸੁਹਾਗਣਾਂ ਦੇ ਤਿਓਹਾਰ ਕਰਵਾਚੌਥ ਵਾਲੇ ਦਿਨ 8 ਅਕਤੂਬਰ ਨੂੰ ਚੰਦਰਮਾ ਰਾਤ 8.17 ਵਜੇ ਨਜ਼ਰ ਆਏਗਾ ਅਤੇ ਇਸ ਨੂੰ 8.44 ਵਜੇ ਤਕ ਦੇਖਿਆ ਜਾ ਸਕੇਗਾ। ਵੱਖ-ਵੱਖ ਸ਼ਹਿਰਾਂ ਵਿਚ ਇਸ ਦੇ ਸਮੇਂ 'ਚ ਮਾਮੂਲੀ ਜਿਹਾ ਫਰਕ ਹੋ ਸਕਦਾ ਹੈ। ਇਹ ਜਾਣਕਾਰੀ ਪ੍ਰਸਿੱਧ ਜੋਤਿਸ਼ਚਾਰੀਆ ਸਵਰਗੀ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲਾਂਕਰ ਦੇ ਸਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੈਤੋ ਵਾਲਿਆਂ ਨੇ ਬੁੱਧਵਾਰ ਦਿੱਤੀ।


Related News