ਮੋਹਾਲੀ : ਆਰਟਿਸਟ ਪਰਵਿੰਦਰ ਨੇ ਬਣਾਇਆ ਬਾਬਾ ਬੰਦਾ ਬਹਾਦਰ ਦਾ ਮਾਡਲ

Tuesday, Feb 04, 2020 - 02:58 PM (IST)

ਮੋਹਾਲੀ : ਆਰਟਿਸਟ ਪਰਵਿੰਦਰ ਨੇ ਬਣਾਇਆ ਬਾਬਾ ਬੰਦਾ ਬਹਾਦਰ ਦਾ ਮਾਡਲ

ਮੋਹਾਲੀ (ਨਿਆਮੀਆਂ) : ਸਿੱਖ ਅਜਾਇਬ ਘਰ ਪਿੰਡ ਬਲੌਂਗੀ ਮੋਹਾਲੀ ਵਿਖੇ ਪਰਵਿੰਦਰ ਸਿੰਘ ਆਰਟਿਸਟ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਡਲ ਬਣਾਇਆ ਹੈ। ਪਰਿਵੰਦਰ ਸਿੰਘ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਡਲ ਨੂੰ ਬਣਾਉਣ 'ਚ ਕਰੀਬ 4 ਮਹੀਨਿਆਂ ਦਾ ਸਮਾਂ ਲੱਗਾ ਹੈ। ਇਹ ਮਾਡਲ ਸਾਢੇ ਪੰਜ ਫੁੱਟ ਉੱਚਾ ਹੈ। ਜਲਦੀ ਹੀ ਸਿੱਖ ਅਜਾਇਬ ਘਰ 'ਚ ਇਸ ਨੂੰ ਸਥਾਪਤ ਕਰ ਦਿੱਤਾ ਜਾਵੇਗਾ।


author

Babita

Content Editor

Related News