ਰਸਤਾ ਰੋਕ ਕੇ ਨਾਬਾਲਗਾ ਨਾਲ ਛੇੜਛਾੜ

Saturday, Feb 17, 2018 - 04:53 AM (IST)

ਰਸਤਾ ਰੋਕ ਕੇ ਨਾਬਾਲਗਾ ਨਾਲ ਛੇੜਛਾੜ

ਅੰਮ੍ਰਿਤਸਰ, (ਅਰੁਣ)- ਸਕੂਲ ਤੋਂ ਵਾਪਸ ਘਰ ਜਾ ਰਹੀ 9ਵੀਂ ਕਲਾਸ ਦੀ ਇਕ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰ ਕੇ ਦੌੜੇ ਨੌਜਵਾਨ ਖਿਲਾਫ ਕਾਰਵਾਈ ਕਰਦਿਆਂ ਥਾਣਾ ਅਜਨਾਲਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਕੋਟਲੀ ਕੋਕਾ ਵਾਲੀ ਲੜਕੀ ਦੀ ਸ਼ਿਕਾਇਤ 'ਤੇ ਰਸਤਾ ਰੋਕ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰ ਕੇ ਦੌੜੇ ਮੋਟਰਸਾਈਕਲ ਸਵਾਰ ਜੋਗਾ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪੂੰਗਾ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ। 


Related News