ਅੰਮ੍ਰਿਤਸਰ ਸਰਹੱਦ ''ਤੇ ਵੱਡੀ ਕਾਰਵਾਈ, 6 ਡਰੋਨ ਤੇ 10 ਕਰੋੜ ਦੀ ਹੈਰੋਇਨ ਜ਼ਬਤ
Friday, Jul 18, 2025 - 03:05 PM (IST)

ਅੰਮ੍ਰਿਤਸਰ (ਨੀਰਜ): ਬੀਐਸਐਫ ਨੇ ਨਸ਼ਾ ਤੇ ਡਰੋਨ ਤਸਕਰੀ ਵਿਰੁੱਧ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਸੈਕਟਰ ਦੀ ਬੀਐਸਐਫ ਟੀਮ ਨੇ ਸਿਰਫ ਇੱਕ ਦਿਨ ਵਿਚ 6 ਡਰੋਨ ਅਤੇ ਲਗਭਗ 10 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਬੰਬ ਧਮਕੀ ਮਾਮਲੇ 'ਚ ਅੰਮ੍ਰਿਤਸਰ ਪੁਲਸ ਦਾ ਵੱਡਾ ਖੁਲਾਸਾ
ਇਹ ਸਾਰੀ ਬਰਾਮਦਗੀ ਪਿੰਡ ਪਲਮੋਰਾ, ਧਨੌਵਾ ਕਾਲਾ ਅਤੇ ਰੋਡਾ ਵਾਲਾ ਖੁਰਦ ਵਿੱਚ ਕੀਤੀ ਗਈ, ਜੋ ਕਿ ਇਹ ਸਾਰੇ ਇਲਾਕੇ ਸਰਹੱਦ ਨਾਲ ਲੱਗਦੇ ਹਨ। ਡਰੋਨ ਰਾਹੀਂ ਨਸ਼ਾ ਭੇਜਣ ਦੀ ਕੋਸ਼ਿਸ਼ ਦਬਾਉਣ ਲਈ ਬੀਐਸਐਫ ਵੱਲੋਂ ਚੌਕਸੀ ਵਧਾਈ ਗਈ ਹੈ ਅਤੇ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8