ਲੁਧਿਆਣਾ ਤੋਂ ਖ਼ੌਫ਼ਨਾਕ ਘਟਨਾ : ਸ਼ੱਕੀ ਹਾਲਾਤ 'ਚ ਅੱਗ 'ਚ ਸੜੀ ਔਰਤ, ਪੇਕੇ ਪਰਿਵਾਰ ਨੇ ਲਾਏ ਵੱਡੇ ਦੋਸ਼

Friday, Jul 21, 2023 - 08:51 AM (IST)

ਲੁਧਿਆਣਾ ਤੋਂ ਖ਼ੌਫ਼ਨਾਕ ਘਟਨਾ : ਸ਼ੱਕੀ ਹਾਲਾਤ 'ਚ ਅੱਗ 'ਚ ਸੜੀ ਔਰਤ, ਪੇਕੇ ਪਰਿਵਾਰ ਨੇ ਲਾਏ ਵੱਡੇ ਦੋਸ਼

ਲੁਧਿਆਣਾ (ਰਾਜ) : ਇੱਥੇ ਗਿਆਸਪੁਰਾ ਇਲਾਕੇ 'ਚ ਇਕ ਔਰਤ ਸ਼ੱਕੀ ਹਾਲਾਤ 'ਚ ਅੱਗ 'ਚ ਬੁਰੀ ਤਰ੍ਹਾਂ ਝੁਲਸ ਗਈ। ਉਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਪਹੁੰਚਾਇਆ ਗਿਆ। ਔਰਤ ਦੀ ਪਛਾਣ ਸੁਮਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ : Work Visa 'ਤੇ ਵਿਦੇਸ਼ ਜਾਣ ਵਾਲੇ ਹੋ ਜਾਣ ਸਾਵਾਧਾਨ! ਕਿਤੇ ਫਸ ਨਾ ਜਾਇਓ

ਉਸ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਸਹੁਰਿਆਂ ਨੇ ਉਨ੍ਹਾਂ ਦੀ ਧੀ ਨੂੰ ਅੱਗ ਲਾਈ ਹੈ। ਹਾਲਾਂਕਿ ਇਸ਼ ਮਾਮਲੇ ਸਬੰਧੀ ਥਾਣੇ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਪਰਿਵਾਰ ਦੇ ਬਿਆਨਾਂ ਤੋਂ ਬਾਅਧ ਹੀ ਪੁਲਸ ਇਸ ਮਾਮਲੇ ਸਬੰਧੀ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ : ਲੁਧਿਆਣਾ ਦੀ ਕਾਲੋਨੀ 'ਚ ਮਚ ਗਈ ਹਫੜਾ-ਦਫੜੀ, 2 ਜਵਾਨ ਮੁੰਡਿਆਂ ਦੀ ਅਚਾਨਕ ਹੋ ਗਈ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News