ਲੁਧਿਆਣਾ ਜ਼ਿਲ੍ਹੇ ਦੇ 8 ਵਿਧਾਇਕ ਹੈਟ੍ਰਿਕ ਲਗਾਉਣਗੇ ਕਿ ਨਹੀਂ, ਭਲਕੇ ਹੋਵੇਗਾ ਫ਼ੈਸਲਾ

Wednesday, Mar 09, 2022 - 12:44 PM (IST)

ਲੁਧਿਆਣਾ ਜ਼ਿਲ੍ਹੇ ਦੇ 8 ਵਿਧਾਇਕ ਹੈਟ੍ਰਿਕ ਲਗਾਉਣਗੇ ਕਿ ਨਹੀਂ, ਭਲਕੇ ਹੋਵੇਗਾ ਫ਼ੈਸਲਾ

ਲੁਧਿਆਣਾ (ਹਿਤੇਸ਼) : ਵਿਧਾਨ ਸਭਾ ਚੋਣਾਂ ਦੌਰਾਨ ਲੁਧਿਆਣਾ ਜ਼ਿਲ੍ਹੇ ਦੀਆਂ ਸਾਰੇ 14 ਵਿਧਾਇਕ ਮੈਦਾਨ 'ਚ ਹਨ। ਇਨ੍ਹਾਂ 'ਚੋਂ 8 ਵਿਧਾਇਕ ਲਗਾਤਾਰ 2 ਵਾਰ ਚੋਣਾਂ ਜਿੱਤ ਚੁੱਕੇ ਹਨ, ਜੋ ਕਿ ਹੈਟ੍ਰਿਕ ਲਾਉਣਗੇ ਕਿ ਨਹੀਂ ਇਸ ਦਾ ਫ਼ੈਸਲਾ ਭਲਕੇ ਹੋਵੇਗਾ।

ਇਹ ਵੀ ਪੜ੍ਹੋ : ਰੱਬ ਕਿਸੇ ਦੇ ਪੁੱਤ ਨੂੰ ਇੰਝ ਨਾ ਖੋਹੇ, ਦੇਖੋ ਫ਼ੌਜ ਦੀ ਤਿਆਰੀ ਕਰਦੇ ਗੱਭਰੂ ਨੂੰ ਕਿੰਝ ਮੌਤ ਨੇ ਕਲਾਵੇ 'ਚ ਲਿਆ (ਵੀਡੀਓ)
ਇਹ ਹੈ ਲਗਾਤਾਰ 2 ਵਾਰ ਜਿੱਤਣ ਵਾਲੇ ਵਿਧਾਇਕ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕੈਬਨਿਟ ਮੰਤਰੀ ਗੁਰਕੀਰਤ ਕੋਟਲੀ, ਸੁਰਿੰਦਰ ਡਾਬਰ, ਰਾਕੇਸ਼ ਪਾਂਡੇ, ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ, ਬੈਂਸ ਬ੍ਰਦਰਜ਼, ਅਮਰੀਕ ਢਿੱਲੋਂ
ਇਨ੍ਹਾਂ ਨੇ ਲਗਾਤਾਰ ਦੂਜੀ ਵਾਰ ਵਿਧਾਇਕ ਬਣਨ ਲਈ ਲੜੀਆਂ ਹਨ ਚੋਣਾਂ
ਸੰਜੇ ਤਲਵਾੜ, ਮਨਪ੍ਰੀਤ ਇਆਲੀ, ਸਰਬਜੀਤ ਮਾਣੂਕੇ, ਜਗਤਾਰ ਜੱਗਾ, ਕੁਲਦੀਪ ਸਿੰਘ ਵੈਦ
ਇਹ ਵੀ ਪੜ੍ਹੋ : ਮੌੜ ਮੰਡੀ ਬਲਾਸਟ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਖ਼ਾਸ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News