ਸ਼ੋਭਾ ਯਾਤਰਾ ਦੌਰਾਨ ਲੰਗਰ ਲਾਇਆ

04/16/2019 4:23:11 AM

ਲੁਧਿਆਣਾ (ਰਿੰਕੂ)- ਜਲੰਧਰ ਤੋਂ ਬੀਤੇ ਦਿਨੀਂ ਜਗ ਬਾਣੀ ਗਰੁੱਪ ਦੇ ਪ੍ਰਧਾਨ ਸੰਪਾਦਕ ਸ੍ਰੀ ਵਿਜੇ ਚੋਪਡ਼ਾ ਦੀ ਸਰਪ੍ਸਤੀ ’ਚ ਸਜਾਈ ਗਈ ਸ਼ੋਭਾ ਯਾਤਰਾ ਮੌਕੇ ’ਤੇ ਸਥਾਨਕ ਸ਼ਹੀਦ ਭਗਤ ਚੌਕ ਵਿਚ ਲਾਇਆ ਫਰੂਟ ਦਾ ਲੰਗਰ ਵੰਡਦੇ ਕਾਂਗਰਸੀ ਨੇਤਾ ਲੱਕੀ ਸੂਦ, ਪੰਜਾਬ ਪੁਲਸ ਦੇ ਅਧਿਕਾਰੀ ਵਿਸ਼ਾਲ ਪੁਰੀ, ਰਾਹੁਲ ਬੰਟੀ ਅਤੇ ਪ੍ਰਤੀਨਿਧੀ ਰਿੰਕੂ ਦਾਨੀ।

Related News