ਲੋਕ ਸਭਾ ਚੋਣਾਂ : ਫਿਰੋਜ਼ਪੁਰ 'ਚ 6 ਵਜੇ ਤੱਕ ਹੋਈ 63.11 ਫੀਸਦੀ ਪੋਲਿੰਗ

Sunday, May 19, 2019 - 06:48 PM (IST)

ਲੋਕ ਸਭਾ ਚੋਣਾਂ : ਫਿਰੋਜ਼ਪੁਰ 'ਚ 6 ਵਜੇ ਤੱਕ ਹੋਈ 63.11 ਫੀਸਦੀ ਪੋਲਿੰਗ

ਫਿਰੋਜ਼ਪੁਰ (ਮਲਹੋਤਰਾ) - ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਆਖਰੀ ਗੇੜ ਦੀਆਂ ਵੋਟਾਂ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਦੇਸ਼ ਦੀ 17ਵੀਂ ਲੋਕ ਸਭਾ ਚੋਣਾਂ 'ਚ ਵੱਖੋ-ਵੱਖ ਸੂਬਿਆਂ ਦੇ ਕਈ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਲੋਕ ਵੱਡੀ ਗਿਣਤੀ 'ਚ ਆਪਣੀ ਵੋਟ ਦੀ ਵਰਤੋਂ ਕਰਨ ਲਈ ਬੂਥਾਂ 'ਤੇ ਆ ਰਹੇ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਹਲਕੇ 'ਚ 6 ਵਜੇ ਤੱਕ ਹੋਈ 63.11 ਫੀਸਦੀ ਪੋਲਿੰਗ ਹੋ ਗਈ ਹੈ। 

9 ਵਜੇ ਤੱਕ ਪੋਲਿੰਗ
ਫਿਰੋਜ਼ਪੁਰ ਸ਼ਹਿਰ - 8.23 ਫੀਸਦੀ
ਫਿਰੋਜ਼ਪੁਰ ਦਿਹਾਤੀ - 9.80 ਫੀਸਦੀ
ਗੁਰੂਹਰਸਹਾਏ - 11.76 ਫੀਸਦੀ
ਜਲਾਲਾਬਾਦ - 12.00 ਫੀਸਦੀ
ਫਾਜ਼ਿਲਕਾ - 13.00 ਫੀਸਦੀ
ਅਬੋਹਰ - 12.45 ਫੀਸਦੀ

11 ਵਜੇ ਤੱਕ ਪੋਲਿੰਗ
ਫਿਰੋਜ਼ਪੁਰ ਸ਼ਹਿਰ - 21.57 ਫੀਸਦੀ
ਫਿਰੋਜ਼ਪੁਰ ਦਿਹਾਤੀ - 22.46 ਫੀਸਦੀ
ਗੁਰੂਹਰਸਹਾਏ - 11.76 ਫੀਸਦੀ
ਜਲਾਲਾਬਾਦ - 28.20 ਫੀਸਦੀ
ਫਾਜ਼ਿਲਕਾ - 24.33 ਫੀਸਦੀ
ਅਬੋਹਰ - 27.02 ਫੀਸਦੀ

1 ਵਜੇ ਤੱਕ ਪੋਲਿੰਗ
ਫਿਰੋਜ਼ਪੁਰ ਸ਼ਹਿਰ - 21.57 ਫੀਸਦੀ
ਫਿਰੋਜ਼ਪੁਰ ਦਿਹਾਤੀ - 22.46 ਫੀਸਦੀ
ਗੁਰੂਹਰਸਹਾਏ - 30.70 ਫੀਸਦੀ
ਜਲਾਲਾਬਾਦ - 28.20 ਫੀਸਦੀ
ਫਾਜ਼ਿਲਕਾ - 42.41 ਫੀਸਦੀ
ਅਬੋਹਰ - 27.02 ਫੀਸਦੀ

2 ਵਜੇ ਤੱਕ ਪੋਲਿੰਗ
ਫਿਰੋਜ਼ਪੁਰ ਸ਼ਹਿਰ - 36.25 ਫੀਸਦੀ
ਫਿਰੋਜ਼ਪੁਰ ਦਿਹਾਤੀ - 37.80 ਫੀਸਦੀ
ਗੁਰੂਹਰਸਹਾਏ - 48.30 ਫੀਸਦੀ
ਜਲਾਲਾਬਾਦ - 43.00 ਫੀਸਦੀ
ਫਾਜ਼ਿਲਕਾ - 42.61 ਫੀਸਦੀ
ਅਬੋਹਰ - 43.00 ਫੀਸਦੀ

5 ਵਜੇ ਤੱਕ ਪੋਲਿੰਗ
ਫਿਰੋਜ਼ਪੁਰ ਸ਼ਹਿਰ - 52.72 ਫੀਸਦੀ
ਫਿਰੋਜ਼ਪੁਰ ਦਿਹਾਤੀ - 54.89 ਫੀਸਦੀ
ਗੁਰੂਹਰਸਹਾਏ - 60.00 ਫੀਸਦੀ
ਜਲਾਲਾਬਾਦ - 67.00 ਫੀਸਦੀ
ਫਾਜ਼ਿਲਕਾ - 64.4 ਫੀਸਦੀ
ਅਬੋਹਰ - 65.00 ਫੀਸਦੀ

6 ਵਜੇ ਤੱਕ ਪੋਲਿੰਗ
ਫਿਰੋਜ਼ਪੁਰ ਸ਼ਹਿਰ - 52.72 ਫੀਸਦੀ
ਫਿਰੋਜ਼ਪੁਰ ਦਿਹਾਤੀ - 60.50 ਫੀਸਦੀ
ਗੁਰੂਹਰਸਹਾਏ - 64.00 ਫੀਸਦੀ
ਜਲਾਲਾਬਾਦ - 67.00 ਫੀਸਦੀ
ਫਾਜ਼ਿਲਕਾ - 65.47 ਫੀਸਦੀ
ਅਬੋਹਰ - 65.00 ਫੀਸਦੀ


author

rajwinder kaur

Content Editor

Related News