ਤਰਨਤਾਰਨ ਜ਼ਿਮਨੀ ਚੋਣ : 13ਵੇਂ ਗੇੜ 'ਚ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ 11594 ਵੋਟਾਂ ਨਾਲ ਅੱਗੇ

Friday, Nov 14, 2025 - 12:34 PM (IST)

ਤਰਨਤਾਰਨ ਜ਼ਿਮਨੀ ਚੋਣ : 13ਵੇਂ ਗੇੜ 'ਚ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ 11594 ਵੋਟਾਂ ਨਾਲ ਅੱਗੇ

ਤਰਨ ਤਾਰਨ (ਰਮਨ)- ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਆ ਰਹੇ ਹਨ। ਹੁਣ ਤੱਕ 16 ਰੁਝਾਨ 'ਚੋਂ 13 ਰੁਝਾਨ ਜਨਤਕ ਹੋ ਚੁੱਕੇ ਹਨ ਅਤੇ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਲਗਾਤਾਰ ਲੀਡ ਬਣਾਈ ਹੋਈ ਹੈ । ਹਾਲਾਂਕਿ ਅੰਕੜੇ ਅਜੇ ਬਾਕੀ ਹਨ, ਅਗਲੇ 3 ਰਾਊਂਡਾਂ ਵਿੱਚ ਤਸਵੀਰ ਹੋਰ ਸਪੱਸ਼ਟ ਹੋਵੇਗੀ ਕਿ ਹਲਕੇ ਦੀ ਕਮਾਨ ਕਿਸ ਪਾਸੇ ਜਾ ਸਕਦੀ ਹੈ।

ਪਹਿਲਾ ਰੁਝਾਨ ਦੇ ਨਤੀਜੇ

ਅਕਾਲੀ ਦਲ- 2910
ਆਮ ਆਦਮੀ ਪਾਰਟੀ- 2285
ਕਾਂਗਰਸ-1379
ਵਾਰਸ ਪੰਜਾਬ ਦੇ-1005
ਭਾਜਪਾ- 282

ਦੂਜਾ ਰੁਝਾਨ ਦੇ ਨਤੀਜੇ
ਅਕਾਲੀ ਦਲ- 5843 
ਆਮ ਆਦਮੀ ਪਾਰਟੀ- 4363
ਕਾਂਗਰਸ-2955 
ਵਾਰਸ ਪੰਜਾਬ ਦੇ-1889
ਭਾਜਪਾ- 282

ਤੀਜੇ ਰੁਝਾਨ ਦੇ ਨਤੀਜੇ
ਅਕਾਲੀ ਦਲ- 7348 
ਆਮ ਆਦਮੀ ਪਾਰਟੀ- 6974 
ਕਾਂਗਰਸ-4090 
ਵਾਰਸ ਪੰਜਾਬ ਦੇ-2736 
ਭਾਜਪਾ- 693 

ਚੌਥੇ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 9552 
ਅਕਾਲੀ ਦਲ- 9373 
ਕਾਂਗਰਸ-5267 
ਵਾਰਸ ਪੰਜਾਬ ਦੇ-3726 
ਭਾਜਪਾ- 955

5ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 11727 
ਅਕਾਲੀ ਦਲ- 11540  
ਕਾਂਗਰਸ-6329 
ਵਾਰਸ ਪੰਜਾਬ ਦੇ-4744 
ਭਾਜਪਾ- 1197 

6ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 14586 
ਅਕਾਲੀ ਦਲ- 13694 
ਕਾਂਗਰਸ-7260 
ਵਾਰਸ ਪੰਜਾਬ ਦੇ-5994 
ਭਾਜਪਾ- 1620 
 

7ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 17357 
ਅਕਾਲੀ ਦਲ- 15521 
ਕਾਂਗਰਸ-8181 
ਵਾਰਸ ਪੰਜਾਬ ਦੇ-7667 
ਭਾਜਪਾ- 1974 

8ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 20454 
ਅਕਾਲੀ ਦਲ- 16786 
ਵਾਰਸ ਪੰਜਾਬ ਦੇ-9162 
ਕਾਂਗਰਸ-8760 
ਭਾਜਪਾ- 2302 

9ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 23773 

ਅਕਾਲੀ ਦਲ- 18263 
ਵਾਰਸ ਪੰਜਾਬ ਦੇ-10416 
ਕਾਂਗਰਸ-9470 
ਭਾਜਪਾ- 3009 

10ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 26892 
ਅਕਾਲੀ ਦਲ- 19598 
ਵਾਰਸ ਪੰਜਾਬ ਦੇ-11793 
ਕਾਂਗਰਸ-10139 
ਭਾਜਪਾ- 3659 

11ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 29965 
ਅਕਾਲੀ ਦਲ- 20823 
ਵਾਰਸ ਪੰਜਾਬ ਦੇ-13142 
ਕਾਂਗਰਸ-10475 
ਭਾਜਪਾ- 4216 

12ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 32520 
ਅਕਾਲੀ ਦਲ- 22284 
ਵਾਰਸ ਪੰਜਾਬ ਦੇ-14432 
ਕਾਂਗਰਸ-11294 
ਭਾਜਪਾ- 4653 

13ਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 35476 
ਅਕਾਲੀ ਦਲ- 23882 
ਵਾਰਸ ਪੰਜਾਬ ਦੇ-15819 
ਕਾਂਗਰਸ-11946 
ਭਾਜਪਾ- 4918 

ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ। ਜ਼ਿਮਨੀ ਚੋਣ 'ਚ ਕੁੱਲ 15 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚੋਂ ਚਾਰ ਰਿਵਾਇਤੀ ਪਾਰਟੀਆਂ ਦੇ ਹਨ, ਦੋ ਰਜਿਸਟਰਡ ਪਾਰਟੀਆਂ ਹਨ ਅਤੇ 9 ਆਜ਼ਾਦ ਉਮੀਦਵਾਰ ਹਨ।

ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ

ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਤੇ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ, ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਜਪਾ ਤੋਂ ਹਰਜੀਤ ਸਿੰਘ ਸੰਧੂ ਵਿਚ ਹੈ। ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ (ਆਜ਼ਾਰ ਉਮੀਦਵਾਰ )ਉਮੀਦਵਾਰ ਮਨਦੀਪ ਸਿੰਘ ਵੀ ਚੋਣਾਂ ਵਿਚ ਵੱਡਾ ਉਲਟਫੇਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਥੋਂ ਦੀ ਵਿਧਾਨ ਸਭਾ ਸੀਟ ਖ਼ਾਲੀ ਹੋ ਗਈ ਸੀ ਜਿਸ ਤੋਂ ਬਾਅਦ ਤਰਨਤਾਰਨ ਜ਼ਿਮਨੀ ਚੋਣ ਹੋਈ।

 


author

Shivani Bassan

Content Editor

Related News