ਸਿਵਲ ਹਸਪਤਾਲ ''ਚ ਬਾਬਾ ਨਾਨਕ ਰਸੋਈ ਵੱਲੋਂ ਲੰਗਰ ਦੀ ਸੇਵਾ ਜਾਰੀ, ਸੇਤੀਆ ਪਰਿਵਾਰ ਵੱਲੋਂ ਪੁੱਤਰ ਦੇ ਜਨਮਦਿਨ ''ਤੇ ਸੇਵਾ

Tuesday, Nov 03, 2026 - 02:55 AM (IST)

ਸਿਵਲ ਹਸਪਤਾਲ ''ਚ ਬਾਬਾ ਨਾਨਕ ਰਸੋਈ ਵੱਲੋਂ ਲੰਗਰ ਦੀ ਸੇਵਾ ਜਾਰੀ, ਸੇਤੀਆ ਪਰਿਵਾਰ ਵੱਲੋਂ ਪੁੱਤਰ ਦੇ ਜਨਮਦਿਨ ''ਤੇ ਸੇਵਾ

ਗਿੱਦੜਬਾਹਾ : ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਨਾਨਕ ਰਸੋਈ ਸਿਵਲ ਹਸਪਤਾਲ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਸਿਵਲ ਹਸਪਤਾਲ ਗਿੱਦੜਬਾਹਾ 'ਚ ਲੰਗਰ ਲਗਾਇਆ ਜਾਂਦਾ ਹੈ। ਅੱਜ ਦੇ ਲੰਗਰ ਦੀ ਸੇਵਾ ਗਿੱਦੜਬਾਹਾ ਦੇ ਦਾਨੀ ਸੱਜਣ ਸੇਤਿਆ ਪਰਿਵਾਰ ਨੇ ਆਪਣੇ ਬੇਟੇ ਰਾਹੁਲ ਸੇਤੀਆ ਦੇ ਜਨਮਦਿਨ ਦੀ ਖੁਸ਼ੀ 'ਚ ਕੀਤੀ।

PunjabKesari

ਦੋਸਤੋ ਰੋਟੀ ਦੀ ਕੀਮਤ ਉਸ ਨੂੰ ਪਤਾ ਹੁੰਦੀ ਹੈ, ਜਿਸ ਦੇ ਘਰ ਗਰੀਬੀ ਹੋਵੇ ਅਤੇ ਹਸਪਤਾਲ 'ਚ ਮਰੀਜ਼ ਹੋਵੇ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਰੱਬਤ ਦਾ ਭਲਾ ਹੋਵੇ, ਕਿਸੇ ਦੇ ਘਰ ਗਰੀਬੀ ਜਾਂ ਬਿਮਾਰੀ ਨਾ ਹੋਵੇ। ਬਾਬਾ ਨਾਨਕ ਦੇਵ ਜੀ ਦੇ ਆਸ਼ੀਰਵਾਦ ਨਾਲ ਅਸੀਂ ਦਿਨ ਰਾਤ ਇਹ ਸੇਵਾ ਕਰਦੇ ਰਹੀਏ। ਦਿਨ ਟਾਈਮ ਚਾਹ ਵੀ ਚੱਲਦੀ ਹੈ। ਸੋ ਬੇਨਤੀ ਹੈ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ। ਲੰਗਰ 'ਚ ਤੁਸੀਂ ਲੂਣ‌ ਦੀ ਇੱਕ ਥੈਲੀ ਵੀ ਦਾਨ ਕਰ ਸਕਦੇ ਹੋ। ਸ਼ੈਲਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਲੰਗਰ 'ਚ ਚਾਵਲ ਜ਼ਰੂਰ‌ ਭੇਜੋ।

PunjabKesari

ਬੇਨਤੀ ਕਰਤਾ ADV NARAIN SINGLA PRESIDENT UMEED NGO TEAM GDB DISTRICT SHRI MUKUSTAR SAHIB PUNJAB CO-OPTED MEMBER BAR COUNCIL PUNJAB HARYANA CHAMBER NO 50 CIVIL COURT GIDDERBAHA DISTRICT SHRI MUKUSTAR SAHIB PUNJAB. Ph. 9872723884.

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News