Europe, Dubai, Oman, Qatar ਤੇ Bahrain ’ਚ ਨਿਕਲੀਆਂ ਨੌਕਰੀਆਂ, ਪੂਰੀ ਜਾਣਕਾਰੀ ਲਈ ਪੜ੍ਹੋ ਇਹ ਖ਼ਬਰ

Saturday, Apr 15, 2023 - 04:17 PM (IST)

Europe, Dubai, Oman, Qatar ਤੇ Bahrain ’ਚ ਨਿਕਲੀਆਂ ਨੌਕਰੀਆਂ, ਪੂਰੀ ਜਾਣਕਾਰੀ ਲਈ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ)–Europe, Dubai, Oman, Qatar ਤੇ Bahrain ਦੀਆਂ ਵੱਡੀਆਂ ਕੰਪਨੀਆਂ ਨੂੰ ਲੋੜ ਹੈ Chefs, Cooks, Food Safety Officers, Indian License Car Drivers, Plumbers, Mason, Steel Fixer, Welder, Auto Electrician, Foreman, Shuttering Carpanter, Structural Fabricator Cum Steel And Erector, Airport Loader, UAE ਦੇ 5 ਨੰਬਰ ਤੇ 6 ਨੰਬਰ ਵਾਲੇ ਵੈਲਿਡ-ਐਕਸਪਾਇਰੀ ਲਾਇਸੰਸ ਵਾਲੇ ਡਰਾਈਵਰਾਂ ਦੀ, ਅਮੇਰਿਕਨ ਰੈਸਟੋਰੈਂਟਾਂ ਲਈ ਫੀਮੇਲ ਟੀਮ ਮੈਂਬਰਾਂ ਦੀ। ਵਧੇਰੇ ਜਾਣਕਾਰੀ ਲਈ ਅਖੀਰ ਤਕ ਪੜ੍ਹੋ ਸਾਡੀ ਇਹ ਖ਼ਾਸ ਖ਼ਬਰ–

Qatar ਦੀ ਮਸ਼ਹੂਰ Nasser Saeed Al-Hajri ਕੰਪਨੀ ਨੂੰ ਲੋੜ ਹੈ Chefs, Cooks (South Indian, North Indian, Punjabi), Breakfast Cooks, Food Safety Officers ਦੀ। ਜਿਨ੍ਹਾਂ ਦੀ ਉਮਰ 25 ਤੋਂ 35 ਸਾਲ ਹੋਵੇ।

ਡਿਊਟੀ 8 ਘੰਟੇ, ਰਹਿਣਾ, ਟਰਾਂਸਪੋਰਟੇਸ਼ਨ ਕੰਪਨੀ ਵੱਲੋਂ। ਜਾਣ ਦੇ ਚਾਹਵਾਨ ਆਪਣੇ Documents, Experience Certificate ਸਮੇਤ Email ID : teamshraman@gmail.com ’ਤੇ ਭੇਜਣ ਜਾਂ ਹੇਠ ਲਿਖੇ ਨੰਬਰਾਂ ’ਤੇ ਫੋਨ ਕਰੋ 77079-30303, 98883-47348, 78888-63933

Europe, Croatia (Schengen) ਲਈ ਲੋੜ ਹੈ Cook ਦੀ, ਜਿਨ੍ਹਾਂ ਨੂੰ Mediterranean, Pizza, Chefs, Pastry Chefs, Sushi ਤੇ ਹੋਰ ਕੰਮ ਆਉਂਦੇ ਹੋਣ, ਜਿਨ੍ਹਾਂ ਕੋਲ ਘੱਟੋ-ਘੱਟ 2 ਸਾਲਾਂ ਦਾ ਤਜਰਬਾ ਤੇ ਹੋਟਲ ਮੈਨੇਜਮੈਂਟ ਦਾ ਸਰਟੀਫਿਕੇਟ ਜਾਂ ਡਿਪਲੋਮਾ ਹੋਵੇ ਤੇ ਚੰਗੀ ਅੰਗਰੇਜ਼ੀ ਬੋਲਣੀ ਆਉਂਦੀ ਹੋਵੇ। Salary 800-1000 Euro + Duty Meal + Accommodation ਕੰਪਨੀ ਵਲੋਂ। ਉਮਰ 20 ਤੋਂ 45 ਸਾਲ।

Zoom Interview, ਜਾਣ ਦੇ ਚਾਹਵਾਨ ਆਪਣੇ Documents, Experience Certificate ਸਮੇਤ Email ID : teamshraman@gmail.com ’ਤੇ ਭੇਜਣ ਜਾਂ ਹੇਠ ਲਿਖੇ ਨੰਬਰਾਂ ’ਤੇ ਫੋਨ ਕਰੋ 77079-30303, 98883-47348, 78888-63933

Slovakia Schengen ਲਈ ਲੋੜ ਹੈ Foreman (Drawing Reading) Salary 1500 Euro, Shuttering Carpenter (Knowledge With Meter, Coloumn, Beam, Footing And Peri Doka Shuttering) Salary 700 Euro, Steel Fixer (Knowledge With Cutting, Ring, Binding, Meter Etc.) Salary 700 Euro ਤੇ Mason (All Rounder) ਦੀ Salary 700 Euro. Duty 8 Hours, Accommodation + Food Provided By The Company. ਜਿਨ੍ਹਾਂ ਵਿਅਕਤੀਆਂ ਕੋਲ 3 ਸਾਲਾਂ ਦਾ ਗਲਫ ’ਚ ਕੰਮ ਕਰਨ ਦਾ ਤਜਰਬਾ ਹੋਵੇ ਜਾਂ 5 ਤੋਂ 10 ਸਾਲ ਦਾ ਭਾਰਤ ’ਚ ਕੰਮ ਕਰਨ ਦਾ ਤਜਰਬਾ ਹੋਣਾ ਜ਼ਰੂਰੀ। ਉਮਰ 21 ਤੋਂ 45 ਸਾਲ।

ਇਸ ਦੀ ਇੰਟਰਵਿਊ 16, 17 ਅਪ੍ਰੈਲ ਨੂੰ ਜਲੰਧਰ ’ਚ ਹੋਵੇਗੀ। ਜਾਣ ਦੇ ਚਾਹਵਾਨ ਆਪਣੇ Documents, Experience Certificate ਸਮੇਤ Email ID : teamshraman@gmail.com ’ਤੇ ਭੇਜਣ ਜਾਂ ਹੇਠ ਲਿਖੇ ਨੰਬਰਾਂ ’ਤੇ ਫੋਨ ਕਰੋ 77079-30303, 98883-47348, 78888-63933

Oman ਦੀ ਮਸ਼ਹੂਰ Engineering And Contracting ਕੰਪਨੀ ਨੂੰ ਲੋੜ ਹੈ Structural Fabricator Cum Steel And Erector ਵਾਲੇ ਵਿਅਕਤੀ ਦੀ। Salary 140 ਤੋਂ 160 OMR + Overtime. ਰਹਿਣਾ ਕੰਪਨੀ ਵਲੋ। Fresher ਤੇ Gulf ਤਜਰਬੇਕਾਰ ਦੋਵੇਂ ਅਪਲਾਈ ਕਰ ਸਕਦੇ ਹਨ। Zoom Interview, ਜਾਣ ਦੇ ਚਾਹਵਾਨ ਆਪਣੇ Documents, Experience Certificate ਸਮੇਤ Email ID : teamshraman@gmail.com ’ਤੇ ਭੇਜਣ ਜਾਂ ਹੇਠ ਲਿਖੇ ਨੰਬਰਾਂ ’ਤੇ ਫੋਨ ਕਰੋ 77079-30303, 98883-47348, 78888-63933

Bahrain ਦੀ ਮਸ਼ਹੂਰ Manufacturing ਕੰਪਨੀ ਨੂੰ ਲੋੜ ਹੈ Auto Electician ਦੀ। Salary 180 BD, ਜਿਨ੍ਹਾਂ ਕੋਲ Diploma/ITI In Auto Electrician ਦਾ India ਜਾਂ Gulf ਦਾ 3 ਸਾਲ ਦਾ ਤਜਰਬਾ ਹੋਵੇ। Must Have Experience in modern vehicular electrical system, concrate pumps (brands - schwing and sany) and concrete mixers (brands - mercedes and renault).
Should Be Able to Operate Electrical Diagnostic Equipment

ਜਾਣ ਦੇ ਚਾਹਵਾਨ ਆਪਣੇ Documents, Experience Certificate ਸਮੇਤ Email ID : teamshraman@gmail.com ’ਤੇ ਭੇਜਣ ਜਾਂ ਹੇਠ ਲਿਖੇ ਨੰਬਰਾਂ ’ਤੇ ਫੋਨ ਕਰੋ 77079-30303, 98883-47348, 78888-63933

Bahrain ਦੀ ਮਸ਼ਹੂਰ Manufacturing ਕੰਪਨੀ ਨੂੰ ਲੋੜ ਹੈ Welder ਦੀ। Ex BAPCO/Ex ARAMCO Candidates must can apply, Salary 170 BD + Food + Accommodation Provided By Company. 8 ਘੰਟੇ ਡਿਊਟੀ। Experience using a variety of welding equipment and procedure (tig, tig argon, arc, stainless steel, copper steel). ਉਮਰ 40 ਸਾਲ। 8 ਘੰਟੇ ਡਿਊਟੀ। Online Interview, ਜਾਣ ਦੇ ਚਾਹਵਾਨ ਆਪਣੇ Documents, Experience Certificate ਸਮੇਤ Email ID : teamshraman@gmail.com ’ਤੇ ਭੇਜਣ।

Dubai ਦੀ ਮਸ਼ਹੂਰ Dulsco ਕੰਪਨੀ ਨੂੰ ਲੋੜ ਹੈ Airport Loader ਦੀ, ਉਮਰ 21 ਤੋਂ 37 ਸਾਲ। ਅੰਗਰੇਜ਼ੀ ਬੋਲਣੀ ਆਉਂਦੀ ਹੋਵੇ, 10ਵੀਂ ਪਾਸ। Salary 975 AED + Overtime.

Light Bus Driver (UAE ਦਾ 5 ਨੰਬਰ ਵੈਲਿਡ ਜਾਂ ਐਕਸਪਾਇਰ ਲਾਇਸੰਸ ਹੋਣਾ ਜ਼ਰੂਰੀ), Light And Coster Bus ਚਲਾਉਣ ਦਾ ਤਜਰਬਾ ਹੋਣਾ ਜ਼ਰੂਰੀ। ਉਮਰ 26 ਤੋਂ 41 ਸਾਲ। ਅੰਗਰੇਜ਼ੀ ਬੋਲਣੀ ਆਉਂਦੀ ਹੋਵੇ, 10ਵੀਂ ਪਾਸ। Salary 2450 AED + Overtime.

Heavy Bus Driver (UAE ਦਾ 6 ਨੰਬਰ ਵੈਲਿਡ ਜਾਂ ਐਕਸਪਾਇਰ ਲਾਇਸੰਸ ਹੋਣਾ ਜ਼ਰੂਰੀ), ਉਮਰ 26 ਤੋਂ 41 ਸਾਲ। ਅੰਗਰੇਜ਼ੀ ਬੋਲਣੀ ਆਉਂਦੀ ਹੋਵੇ, 10ਵੀਂ ਪਾਸ। Salary 2500 AED + Overtime.

ਇਸ ਦੀ ਇੰਟਰਵਿਊ 18 ਅਪ੍ਰੈਲ ਨੂੰ ਜਲੰਧਰ ’ਚ ਹੋਵੇਗੀ।

Dubai ਦੀ ਮਸ਼ਹੂਰ Transgaurd Company ਨੂੰ ਲੋੜ ਹੈ ਮੈਸਨ (ਬਲਾਕ ਤੇ ਪਲਾਸਟਰ) ਤਨਖਾਹ 1000 + 150 AED + Overtime,

ਸ਼ਟਰਿੰਗ ਕਾਪਰੇਂਟਰ, ਤਨਖਾਹ 900 + 150 AED + Overtime

ਸਟੀਲ ਫਿਕਸਰ, ਤਨਖਾਹ 1000 + 150 AED + Overtime

ਪਲੰਬਰ, ਤਨਖਾਹ 1200 + 150 AED + Overtime

8 ਘੰਟੇ ਡਿਊਟੀ, ਹਫ਼ਤੇ ’ਚ 6 ਦਿਨ ਕੰਮ। ਉਮਰ 20 ਤੋਂ 42 ਸਾਲ। ਰਹਿਣਾ, ਟਰਾਂਸਪੋਰਟ ਤੇ ਇੰਸ਼ੋਰੈਂਸ ਕੰਪਨੀ ਵਲੋਂ। ਜਾਣ ਦੇ ਚਾਹਵਾਨ ਆਪਣੇ Documents, Experience Certificate ਸਮੇਤ Email ID : teamshraman@gmail.com ’ਤੇ ਭੇਜਣ ਜਾਂ ਹੇਠ ਲਿਖੇ ਨੰਬਰਾਂ ’ਤੇ ਫੋਨ ਕਰੋ 77079-30303, 98883-47348, 78888-63933

Dubai ਦੀ ਮਸ਼ਹੂਰ Dubai Taxi Corporation ਨੂੰ ਲੋੜ ਹੈ ਭਾਰਤੀ ਡਰਾਈਵਿੰਗ ਲਾਇਸੰਸ ਵਾਲੇ ਕਾਰ ਡਰਾਈਵਰਾਂ ਦੀ। ਤਨਖਾਹ 2000 AED (48000 INR) + ਕਮਿਸ਼ਨ।  ਸਾਧਾਰਨ ਅੰਗਰੇਜ਼ੀ ਬੋਲਣੀ ਆਉਂਦੀ ਹੋਵੇ, ਉਮਰ 23 ਤੋਂ 45 ਸਾਲ। 10ਵੀਂ ਪਾਸ। ਕਲੀਨ ਸ਼ੇਵ, ਨੋ ਟੈਟੂ ਵਾਲੇ ਵਿਅਕਤੀ ਅਪਲਾਈ ਕਰ ਸਕਦੇ ਹਨ।

ਇਸ ਦੀ ਇੰਟਰਵਿਊ 1 ਮਈ ਨੂੰ ਜਲੰਧਰ ’ਚ ਹੋਵੇਗੀ।

ਜਾਣ ਦੇ ਚਾਹਵਾਨ ਆਪਣੇ Documents, Experience Certificate ਸਮੇਤ Email ID : teamshraman@gmail.com ’ਤੇ ਭੇਜਣ ਜਾਂ ਹੇਠ ਲਿਖੇ ਨੰਬਰਾਂ ’ਤੇ ਫੋਨ ਕਰੋ 77079-30303, 98883-47348, 78888-63933

UAE ਤੇ Bahrain ’ਚ ਅਮੇਰੀਕਨ ਰੈਸਟੋਰੈਂਟਾਂ ਲਈ ਲੋੜ ਹੈ ਫੀਮੇਲ ਟੀਮ ਮੈਂਬਰਾਂ ਦੀ (ਕਾਊਂਟਰ ਗਰਲ, ਕਿਚਨ ਹੈਲਪਰ, ਆਰਡਰ ਟੇਕਿੰਗ, ਕਲੀਨਿੰਗ ਵਰਕ)। KFC, Pizza Hut, American Heros, California Garden, Senorita Etc ਵਰਗੇ ਰੈਸਟੋਰੈਂਟਾਂ ਲਈ। ਉਮਰ 21 ਤੋਂ 29 ਸਾਲ। ਡਿਊਟੀ 8 ਘੰਟੇ। ਯੂ. ਏ. ਈ. ਦੀ ਸੈਲਰੀ 1200 AED ਤੇ ਬਹਿਰੀਨ ਦੀ ਸੈਲਰੀ 123 BD + Duty Meal + Accommodation ਕੰਪਨੀ ਵਲੋਂ ਦਿੱਤੀ ਜਾਵੇਗੀ।

ਜਾਣ ਦੇ ਚਾਹਵਾਨ ਆਪਣੇ Documents, Experience Certificate ਸਮੇਤ Email ID : teamshraman@gmail.com ’ਤੇ ਭੇਜਣ ਜਾਂ ਹੇਠ ਲਿਖੇ ਨੰਬਰਾਂ ’ਤੇ ਫੋਨ ਕਰੋ 77079-30303, 98883-47348, 78888-63933

ਨੋਟ- ਜਾਣ ਦੇ ਚਾਹਵਾਨ ਆਪਣੇ ਸਾਰੇ ਡਾਕੁਮੈਂਟ ਹੇਠ ਲਿਖੇ ਪਤੇ ਤੇ ਲੈ ਕੇ ਮਿਲੋ। 
Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
77079-30303, 98883-47348, 78888-63933, 0181-4650333
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021

ਪਾਠਕਾਂ ਨੂੰ ਸਲਾਹ- ਵਿਦੇਸ਼ ਵਿੱਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਅਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।


author

Manoj

Content Editor

Related News