ਭਾਰਤ ਤੇ ਪਾਕਿਸਤਾਨ ਨੇ ਬਦਲਿਆ ਰੀਟ੍ਰੀਟ ਸੈਰੇਮਨੀ ਦਾ ਸਮਾਂ

Wednesday, Sep 18, 2019 - 07:20 PM (IST)

ਭਾਰਤ ਤੇ ਪਾਕਿਸਤਾਨ ਨੇ ਬਦਲਿਆ ਰੀਟ੍ਰੀਟ ਸੈਰੇਮਨੀ ਦਾ ਸਮਾਂ

ਫਾਜਿਲਕਾ , (ਲੀਲਾਧਰ)-ਭਾਰਤ-ਪਾਕ ਅੰਤਰਰਾਸ਼ਟਰੀ ਸੀਮਾ ਉੱਤੇ ਰੋਜ਼ਾਨਾ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਮਾਂ ਬਦਲਣ ਦਾ ਫੈਸਲਾ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਮਤੀ ਨਾਲ ਲਿਆ ਗਿਆ। ਜਿਸ ਕਾਰਨ ਫਾਜਿਲਕਾ ਦੇ ਸੈਕਟਰ ਉਥੇ ਸਥਿਤ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਉਤੇ ਸਾਦਕੀ ਪੋਸਟ ਉਤੇ ਜੋ ਰਿਟਰੀਟ ਸੈਰੇਮਨੀ ਰੋਜ਼ਾਨਾ ਸ਼ਾਮ 6 ਵਜੇ ਹੁੰਦੀ ਸੀ ਦਰਅਸਲ ਉਹ ਹੁਣ 5 ਵਜੇ ਹੋਇਆ ਕਰੇਗੀ। ਇਹ ਜਾਣਕਾਰੀ ਸੀਮਾ ਸੁਰੱਖਿਆ ਬਲ ਦੇ ਸੂਤਰਾਂ ਵੱਲੋਂ ਦਿੱਤੀ ਗਈ ਹੈ। ।


author

DILSHER

Content Editor

Related News