ਲੁਧਿਆਣਾ ''ਚ 4 ਦਿਨਾਂ ਤੋਂ ਚੱਲ ਰਹੀ ਆਮਦਨ ਟੈਕਸ ਦੀ ਛਾਪੇਮਾਰੀ ਅੱਜ ਹੋਈ ਖ਼ਤਮ

Saturday, Oct 21, 2023 - 01:13 PM (IST)

ਲੁਧਿਆਣਾ ''ਚ 4 ਦਿਨਾਂ ਤੋਂ ਚੱਲ ਰਹੀ ਆਮਦਨ ਟੈਕਸ ਦੀ ਛਾਪੇਮਾਰੀ ਅੱਜ ਹੋਈ ਖ਼ਤਮ

ਲੁਧਿਆਣਾ (ਸੇਠੀ) : ਆਮਦਨ ਟੈਕਸ ਵਿਭਾਗ ਦੀ ਟਰਾਈਡੈਂਟ ਅਤੇ ਕ੍ਰੀਮਿਕਾ ਗਰੁੱਪ 'ਤੇ ਚੱਲ ਰਹੀ ਛਾਪੇਮਾਰੀ ਅੱਜ ਖ਼ਤਮ ਹੋ ਗਈ ਹੈ। ਦੱਸਣਯੋਗ ਹੈ ਕਿ ਉਕਤ ਛਾਪੇਮਾਰੀ ਪਿਛਲੇ 4 ਦਿਨਾਂ ਤੋਂ ਚੱਲ ਰਹੀ ਸੀ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਵਿਭਾਗ ਹੁਣ ਉਕਤ ਗਰੁੱਪ ਦੇ ਪਿਛਲੇ 8 ਸਾਲ ਦਾ ਡਾਟਾ ਖੰਗਾਲ ਰਿਹਾ ਹੈ। ਵਿਭਾਗ ਇਸ 'ਚ ਕਮੀਆਂ ਲੱਭਣ ਪੈਨਲਟੀ ਵੀ ਲਾ ਸਕਦਾ ਹੈ।


author

Babita

Content Editor

Related News